ਫ਼ੌਜ ਨੇ ਚੀਨ ਵੱਲੋਂ ਜਹਾਜ਼ ਹੈਕ ਕਰਨ ਦਾ ਦਾਅਵਾ ਖਾਰਜ ਕੀਤਾ
05:48 AM Mar 26, 2025 IST
ਨਵੀਂ ਦਿੱਲੀ:
Advertisement
ਫ਼ੌਜ ਨੇ ਸੋਸ਼ਲ ਮੀਡੀਆ ਪੋਸਟ ’ਚ ਰਿਮੋਟਲੀ ਪਾਇਲਟ ਜਹਾਜ਼ (ਆਰਪੀਏ) ਚੀਨ ਵੱਲੋਂ ਹੈਕ ਕਰਨ ਦਾ ਕੀਤਾ ਗਿਆ ਦਾਅਵਾ ਖਾਰਜ ਕਰਦਿਆਂ ਮੀਡੀਆ ਹਾਊਸਿਜ਼ ਅਤੇ ਸੋਸ਼ਲ ਮੀਡੀਆ ਵਰਤਣ ਵਾਲਿਆਂ ਨੂੰ ਗੁੰਮਰਾਹਕੁਨ ਸਮੱਗਰੀ ਪ੍ਰਸਾਰਿਤ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। -ਪੀਟੀਆਈ
Advertisement
Advertisement