ਸੜਕ ਹਾਦਸੇ ਦੇ ਜ਼ਖਮੀ ਇੱਕ ਹੋਰ ਬੱਚੇ ਦੀ ਮੌਤ
06:49 PM May 13, 2025 IST
ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਮਈ
ਇੱਥੋਂ ਦੇ ਇੱਕ ਸਕੂਲ ਦੇ ਬੱਚਿਆਂ ਵਾਲੀ ਇਨੋਵਾ ਗੱਡੀ ਕੁਝ ਦਿਨ ਪਹਿਲਾਂ ਹਾਦਸਾਗ੍ਰਸਤ ਹੋ ਗਈ ਸੀ ਜਿਸ ਵਿਚ ਜ਼ਖਮੀ ਹੋਏ ਇਕ ਹੋਰ ਬੱਚੇ ਦੀ ਅੱਜ ਮੌਤ ਹੀ ਗਈ। ਕ੍ਰਿਸ਼ਨਾ ਬਾਂਸਲ ਪੁੱਤਰ ਵਰੁਣ ਬਾਂਸਲ ਨਾਮ ਦਾ ਇਹ ਬੱਚਾ ਉਸੇ ਹੀ ਦਿਨ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਸੀ। ਇਸ ਤੋਂ ਪਹਿਲਾਂ ਵੀ 6 ਬੱਚਿਆਂ ਅਤੇ ਇੱਕ ਇਨੋਵਾ ਚਾਲਕ ਦੀ ਮੌਤ ਹੋ ਚੁੱਕੀ ਹੈ।
Advertisement

Advertisement
Advertisement