For the best experience, open
https://m.punjabitribuneonline.com
on your mobile browser.
Advertisement

ਉੱਚ ਸਿੱਖਿਆ ਲਈ 10 ਲੱਖ ਤੱਕ ਦੇ ਕਰਜ਼ ਦਾ ਐਲਾਨ

06:48 AM Jul 24, 2024 IST
ਉੱਚ ਸਿੱਖਿਆ ਲਈ 10 ਲੱਖ ਤੱਕ ਦੇ ਕਰਜ਼ ਦਾ ਐਲਾਨ
Advertisement

ਨਵੀਂ ਦਿੱਲੀ:

Advertisement

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਐਲਾਨ ਕੀਤਾ ਕਿ ਸਰਕਾਰ ਘਰੇਲੂ ਸੰਸਥਾਵਾਂ ’ਚ ਉੱਚ ਸਿੱਖਿਆ ਲਈ 10 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਵਿੱਤੀ ਸਹਾਇਤਾ ਮੁਹੱਈਆ ਕਰੇਗੀ। ਸਕੂਲੀ ਸਿੱਖਿਆ ਲਈ ਬਜਟ ’ਚ 535 ਕਰੋੜ ਵਧਾਏ ਗਏ ਹਨ ਜਦਕਿ ਉੱਚ ਸਿੱਖਿਆ ਲਈ ਬਜਟ ’ਚ 9600 ਕਰੋੜ ਰੁਪਏ ਘੱਟ ਕੀਤੇ ਗਏ ਹਨ। ਸਿੱਖਿਆ ਖੇਤਰ ਲਈ ਅਲਾਟ ਕੁੱਲ ਬਜਟ ਪਿਛਲੇ ਸਾਲ ਮੁਕਾਬਲੇ 9000 ਕਰੋੜ ਰੁਪਏ ਘੱਟ ਹੈ। ਕੇਂਦਰ ਨੇ ਯੂਜੀਸੀ ਲਈ ਇਸ ਸਾਲ 2500 ਕਰੋੜ ਰੁਪਏ ਦੇ ਫੰਡ ਰੱਖੇ ਹਨ ਜੋ ਪਿਛਲੇ ਸਾਲ ਦੇ 6409 ਕਰੋੜ ਰੁਪਏ ਮੁਕਾਬਲੇ 60.99 ਫੀਸਦ ਘੱਟ ਹਨ। -ਪੀਟੀਆਈ

Advertisement
Author Image

joginder kumar

View all posts

Advertisement
Advertisement
×