For the best experience, open
https://m.punjabitribuneonline.com
on your mobile browser.
Advertisement

ਦਿ ਗਰੇਟ ਖਲੀ ਵੱਲੋਂ ਅਨਿਲ ਵਿੱਜ ਨਾਲ ਮੁਲਾਕਾਤ

06:52 AM Feb 06, 2024 IST
ਦਿ ਗਰੇਟ ਖਲੀ ਵੱਲੋਂ ਅਨਿਲ ਵਿੱਜ ਨਾਲ ਮੁਲਾਕਾਤ
Advertisement

ਅੰਬਾਲਾ: ਰੈਸਲਰ ਦਾ ਗਰੇਟ ਖਲੀ (ਦਲੀਪ ਸਿੰਘ) ਨੇ ਅੱਜ ਸਵੇਰੇ ਗ੍ਰਹਿ ਮੰਤਰੀ ਅਨਿਲ ਵਿੱਜ ਨਾਲ ਅੰਬਾਲਾ ਕੈਂਟ ਸਦਰ ਬਾਜ਼ਾਰ ਚੌਕ ਟੀ-ਪੁਆਇੰਟ ’ਤੇ ਮੁਲਾਕਾਤ ਕਰਦਿਆਂ ਚਾਹ ਦੀਆਂ ਚੁਸਕੀਆਂ ਲਈਆਂ ਤੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਆਪਣੇ ਪ੍ਰਸ਼ੰਸਕਾਂ ਨਾਲ ਲਾਈਵ ਵੀਡੀਓ ਵੀ ਸਾਂਝੀ ਕੀਤੀ। ਇਸ ਮੌਕੇ ਗ੍ਰਹਿ ਮੰਤਰੀ ਨੇ ਕਿਹਾ ਖਲੀ ਨਾਲ ਬਿਤਾਏ ਸਮੇਂ ਨੂੰ ਅਹਿਮ ਦੱਸਿਆ। ਦੂਜੇ ਪਾਸੇ ਖਲੀ ਨੇ ਕਿਹਾ ਕਿ ਜੇ ਗ੍ਰਹਿ ਮੰਤਰੀ ਅਨਿਲ ਵਿੱਜ ਵਰਗੇ ਨੇਤਾ ਰਾਜਨੀਤੀ ਵਿਚ ਹੋਣਗੇ ਤਾਂ ਦੇਸ਼ ਤਰੱਕੀ ਕਰੇਗਾ। ਉਸ ਨੇ ਕਿਹਾ ਕਿ ਸ੍ਰੀ ਵਿੱਜ ਕਰ ਕੇ ਅੱਜ ਅੰਬਾਲਾ ਕੈਂਟ ਦਾ ਸਰੂਪ ਬਦਲ ਗਿਆ ਹੈ। ਦੋਵਾਂ ਨੇ ਲੋਕਾਂ ਨਾਲ ਤਸਵੀਰਾਂ ਵੀ ਖਿਚਵਾਈਆਂ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×