ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਖਰੀ ਵਿੰਬਲਡਨ ਵਿੱਚ ਸਿਰਫ ਡਬਲਜ਼ ਵਰਗ ’ਚ ਹਿੱਸਾ ਲਵੇਗਾ ਐਂਡੀ ਮਰੇ

06:48 AM Jul 03, 2024 IST

ਲੰਡਨ:

Advertisement

ਦੋ ਵਾਰ ਦਾ ਵਿੰਬਲਡਨ ਟੈਨਿਸ ਚੈਂਪੀਅਨ ਐਂਡੀ ਮਰੇ ਆਲ ਇੰਗਲੈਂਡ ਕਲੱਬ ’ਚ ਇਸ ਵਾਰ ਸਿਰਫ ਡਬਲਜ਼ ਵਰਗ ’ਚ ਹਿੱਸਾ ਲਵੇਗਾ। ਇਹ ਉਸ ਦਾ ਆਖਰੀ ਵਿੰਬਲਡਨ ਹੋਵੇਗਾ। ਮਰੇ ਨੇ ਕੁੱਝ ਸਮਾਂ ਪਹਿਲਾਂ ਹੀ ਪਿੱਠ ਦੀ ਸਰਜਰੀ ਕਰਵਾਈ ਸੀ ਅਤੇ ਅੱਜ ਉਸ ਨੇ ਸਿੰਗਲਜ਼ ਮੁਕਾਬਲੇ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। 37 ਸਾਲਾ ਮਰੇ ਨੇ ਟੌਮਸ ਮੈਕੇਕ ਖ਼ਿਲਾਫ਼ ਆਪਣੇ ਮੁਕਾਬਲੇ ਤੋਂ ਕੁਝ ਘੰਟੇ ਪਹਿਲਾਂ ਇਹ ਫ਼ੈਸਲਾ ਲਿਆ। -ਏਪੀ

Advertisement
Advertisement
Advertisement