For the best experience, open
https://m.punjabitribuneonline.com
on your mobile browser.
Advertisement

ਆਂਧਰਾ ਪ੍ਰਦੇਸ਼ ਦੀ ਡਾਕਟਰ ਦੀ ਆਸਟਰੇਲੀਆ ’ਚ ਟ੍ਰੈਕਿੰਗ ਦੌਰਾਨ ਮੌਤ

03:32 PM Mar 09, 2024 IST
ਆਂਧਰਾ ਪ੍ਰਦੇਸ਼ ਦੀ ਡਾਕਟਰ ਦੀ ਆਸਟਰੇਲੀਆ ’ਚ ਟ੍ਰੈਕਿੰਗ ਦੌਰਾਨ ਮੌਤ
Advertisement

ਵਿਜੈਵਾੜਾ, 9 ਮਾਰਚ
ਆਸਟਰੇਲੀਆ ਵਿਚ ਟ੍ਰੈਕਿੰਗ ਦੌਰਾਨ ਆਂਧਰਾ ਪ੍ਰਦੇਸ਼ ਦੀ ਡਾਕਟਰ ਦੀ ਹਾਦਸੇ ਵਿਚ ਮੌਤ ਹੋ ਗਈ| ਬ੍ਰਿਸਬਨ ਦੇ ਹਸਪਤਾਲ ਵਿੱਚ ਪ੍ਰੈਕਟਿਸ ਕਰ ਰਹੀ ਕ੍ਰਿਸ਼ਨਾ ਜ਼ਿਲ੍ਹੇ ਦੀ ਵਸਨੀਕ ਵੇਮੁਰੂ ਉਜਵਲਾ (23) ਦੀ ਦੋਸਤਾਂ ਨਾਲ ਟ੍ਰੈਕਿੰਗ ਦੌਰਾਨ ਖੱਡ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਅੱਜ ਉਸ ਦੀ ਮ੍ਰਿਤਕ ਦੇਹ ਨੂੰ ਆਂਧਰਾ ਪ੍ਰਦੇਸ਼ ਭੇਜਿਆ ਜਾਵੇਗਾ।

Advertisement

Advertisement
Author Image

Advertisement
Advertisement
×