For the best experience, open
https://m.punjabitribuneonline.com
on your mobile browser.
Advertisement

ਆਨੰਦ ਨੇ 10ਵੀਂ ਵਾਰ ਲਿਓਨ ਮਾਸਟਰਜ਼ ਦਾ ਖਿਤਾਬ ਜਿੱਤਿਆ

07:40 AM Jul 02, 2024 IST
ਆਨੰਦ ਨੇ 10ਵੀਂ ਵਾਰ ਲਿਓਨ ਮਾਸਟਰਜ਼ ਦਾ ਖਿਤਾਬ ਜਿੱਤਿਆ
Advertisement

ਲਿਓਨ (ਸਪੇਨ): ਪੰਜ ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਇੱਥੇ ਲਿਓਨ ਮਾਸਟਰਜ਼ ਦੇ ਫਾਈਨਲ ਵਿੱਚ ਸਪੇਨ ਦੇ ਜੈਮੇ ਸੈਂਟੋਸ ਲਤਾਸਾ ਨੂੰ 3-1 ਨਾਲ ਹਰਾ ਕੇ ਦਸਵੀਂ ਵਾਰ ਚੈਂਪੀਅਨ ਬਣਿਆ। ਆਨੰਦ ਨੇ ਇੱਥੇ ਆਪਣਾ ਪਹਿਲਾ ਖਿਤਾਬ 28 ਸਾਲ ਪਹਿਲਾਂ 1996 ਵਿੱਚ ਜਿੱਤਿਆ ਸੀ। ਟੂਰਨਾਮੈਂਟ ਵਿੱਚ ਆਨੰਦ, ਉਸ ਦੇ ਹਮਵਤਨ ਅਰਜੁਨ ਐਰੀਗੇਸੀ, ਬੁਲਗਾਰੀਆ ਦੇ ਵੇਸੇਲਿਨ ਟੋਪਾਲੋਵ ਅਤੇ ਲਤਾਸਾ ਨੇ ਹਿੱਸਾ ਲਿਆ। ਅਰਜੁਨ ਨੇ ਦੂਜੇ ਸੈਮੀ ਫਾਈਨਲ ’ਚ ਲਤਾਸਾ ਨੂੰ 2.5-1.5 ਨਾਲ ਹਰਾ ਕੇ ਉਲਟਫੇਰ ਕੀਤਾ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×