For the best experience, open
https://m.punjabitribuneonline.com
on your mobile browser.
Advertisement

ਦੱਖਣੀ ਜਾਪਾਨ ਵਿੱਚ ਭੂਚਾਲ ਆਇਆ

02:11 PM Aug 08, 2024 IST
ਦੱਖਣੀ ਜਾਪਾਨ ਵਿੱਚ ਭੂਚਾਲ ਆਇਆ
Advertisement

ਟੋਕੀਓ, 8 ਅਗਸਤ
ਜਾਪਾਨ ਦੇ ਦੱਖਣੀ ਤੱਟ ’ਤੇ ਵੀਰਵਾਰ ਨੂੰ ਇਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 7.1 ਦਰਜ ਕੀਤੀ ਗਈ ਅਤੇ ਇਸ ਦਾ ਕੇਂਦਰ ਜਾਪਾਨ ਦੇ ਦੱਖਣੀ ਮੁੱਖ ਟਾਪੂ ਕਿਯੂਸ਼ੂ ਦੇ ਪੂਰਬੀ ਤੱਟ ਤੋਂ ਲਗਪਗ 30 ਕਿਲੋਮੀਟਰ (18.6 ਮੀਲ) ਦੀ ਡੂੰਘਾਈ ’ਤੇ ਕੇਂਦਰਿਤ ਸੀ। ਇਸੇ ਦੌਰਾਨ ਜਾਪਾਨ ਦੇ ਪਬਲਿਕ ਟੈਲੀਵਿਜ਼ਨ ਨੇ ਕਿਹਾ ਕਿ ਭੂਚਾਲ ਦੇ ਕੇਂਦਰ ਨੇੜੇ ਮੀਆਜ਼ਾਕੀ ਹਵਾਈ ਅੱਡੇ ’ਤੇ ਖਿੜਕੀਆਂ ਟੁੱਟਣ ਦੀਆਂ ਖਬਰਾਂ ਹਨ।

Advertisement

Advertisement
Author Image

A.S. Walia

View all posts

Advertisement