For the best experience, open
https://m.punjabitribuneonline.com
on your mobile browser.
Advertisement

ਹਿੰਸਾ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਿਚਾਲੇ ਬੰਗਲਾਦੇਸ਼ ’ਚ ਸਹਿਮ ਦਾ ਮਾਹੌਲ

12:23 PM Aug 08, 2024 IST
ਹਿੰਸਾ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਿਚਾਲੇ ਬੰਗਲਾਦੇਸ਼ ’ਚ ਸਹਿਮ ਦਾ ਮਾਹੌਲ
Dhaka : Bangladeshi Army officers stand guard at the Bangladesh Secretariat in Dhaka, Bangladesh, 07 August 2024. In an address to the nation, Chief of Army Staff General Waker-Uz-Zaman announced on 05 August that Prime Minister Sheikh Hasina has resigned after weeks of unrest and an interim government will be formed to run the country. Bangladeshi President's press secretary announced on 07 August that Muhammad Yunus was chosen to be Bangladesh's interim leader after the resignation of former prime minister Sheikh Hasina. (EPA-EFE VIA PTI)(PTI08_08_2024_000147B)
Advertisement

ਢਾਕਾ, 8 ਅਗਸਤ
ਬੰਗਲਾਦੇਸ਼ ਦੇ ਵਸਨੀਕਾਂ ਨੂੰ ਹਿੰਸਾ ਨਾਲ ਪ੍ਰਭਾਵਿਤ ਦੇਸ਼ ਵਿੱਚ ਲੁੱਟ-ਖੋਹ ਦਾ ਡਰ ਸਤਾ ਰਿਹਾ ਹੈ ਇਸੇ ਕਾਰਨ ਉਹ ਰਾਤਾਂ ਨੂੰ ਜਾਗਣ ਲਈ ਮਜਬੂਰ ਹਨ ਅਤੇ ਸਮੂਹਾਂ ਵਿੱਚ ਇਕੱਠੇ ਹੋ ਕੇ ਰਾਤ ਨੂੰ ਪਹਿਰੇ ਦੇ ਰਹੇ ਹਨ। ਸੋਮਵਾਰ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਬਰਖਾਸਤਗੀ ਤੋਂ ਬਾਅਦ ਸੁਰੱਖਿਆ ਚਿੰਤਾਵਾਂ ਨੇ ਦੇਸ਼ ਨੂੰ ਘੇਰ ਲਿਆ ਹੈ। ਮਾਰੂ ਵਿਰੋਧ ਪ੍ਰਦਰਸ਼ਨਾਂ ਕਾਰਨ ਪੈਦਾ ਹੋਈ ਸਥਿਤੀ ਕਾਰਨ ਹਫੜਾ-ਦਫੜੀ ਅਤੇ ਡਰ ਦਾ ਮਾਹੌਲ ਬਣਿਆ ਰਿਹਾ। ਅਪਰਾਧੀਆਂ ਦੇ ਗਰੋਹ ਪਿਛਲੇ ਦੋ ਦਿਨਾਂ ਤੋਂ ਕਾਨੂੰਨ ਦੀ ਅਣਹੋਂਦ ਕਾਰਨ ਘਰਾਂ ਵਿੱਚ ਮਾਰਕੁੱਟ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। -ਏਜੰਸੀ

Advertisement

Advertisement
Author Image

A.S. Walia

View all posts

Advertisement
Advertisement
×