ਨਵੀਂ ਦਿੱਲੀ, 18 ਸਤੰਬਰ
ਈ ਕਾਮਰਸ ਖੇਤਰ ਦੀ ਵੱਡੀ ਕੰਪਨੀ ਐਮਾਜ਼ੋਨ ਨੇ ਸਮੀਰ ਕੁਮਾਰ ਨੂੰ ਕੰਟਰੀ ਮੈਨੇਜਰ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ ਹੈ। ਭਾਰਤ ਦੇ ਮੌਜੂਦਾ ਕੰਟਰੀ ਮੈਨੇਜਰ ਦੇ ਅਸਤੀਫ਼ੇ ਤੋਂ ਬਾਅਦ ਕੰਪਨੀ ਨੇ ਇਹ ਫ਼ੈਸਲਾ ਲਿਆ ਹੈ। ਕੰਪਨੀ ਨੇ ਦੱਸਿਆਕ ਕਿ ਕੁਮਾਰ 1 ਅਕਤੂਬਰ ਤੋਂ ਜ਼ਿੰਮੇਵਾਰੀ ਸੰਭਾਲਣਗੇ। ਪੀਟੀਆਈ