ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੋਕੋਵਿਚ ਨੂੰ ਹਰਾ ਕੇ ਅਲਕਰਾਜ਼ ਬਣਿਆ ਵਿੰਬਲਡਨ ਚੈਂਪੀਅਨ

12:10 AM Jul 17, 2023 IST
ਨੋਵਾਕ ਜੋਕੋਵਿਚ ਨੂੰ ਹਰਾਉਣ ਮਗਰੋਂ ਆਪਣੀ ਟਰਾਫੀ ਨਾਲ ਕਾਰਲੋਸ ਅਲਕਰਾਜ਼। -ਫੋਟੋ: ਰਾਇਟਰਜ਼

ਵਿੰਬਲਡਨ, 16 ਜੁਲਾਈ
ਸਪੇਨ ਦੇ ਕਾਰਲੋਸ ਅਲਕਰਾਜ਼ ਗਰਫੀਆ ਨੇ ਅੱਜ ਇੱਥੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਨੋਵਾਕ ਜੋਕੋਵਿਚ ਨੂੰ 1-6, 7-6, 6-1, 3-6, 6-4 ਨਾਲ ਹਰਾ ਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। 20 ਸਾਲਾ ਸਪੇਨੀ ਖਿਡਾਰੀ ਦਾ ਇਹ ਦੂਜਾ ਗਰੈਂਡ ਸਲੈਮ ਖ਼ਿਤਾਬ ਹੈ। ਅਲਕਰਾਜ਼ ਨੇ ਪਿਛਲੇ ਸਾਲ ਯੂਐੱਸ ਓਪਨ ਦਾ ਖ਼ਿਤਾਬ ਜਿੱਤਿਆ ਸੀ। ਇਸ ਹਾਰ ਨਾਲ ਜੋਕੋਵਿਚ ਦਾ 24ਵਾਂ ਗਰੈਂਡ ਸਲੈਮ ਦਾ ਸੁਪਨਾ ਟੁੱਟ ਗਿਆ। -ਏਪੀ

Advertisement

Advertisement
Tags :
ਅਲਕਰਾਜ਼ਚੈਂਪੀਅਨਜੋਕੋਵਿਚਬਣਿਆਵਿੰਬਲਡਨ:
Advertisement