ਅੰਮ੍ਰਿਤਸਰ (ਟਨਸ): ਸ਼੍ੋਮਣੀ ਅਕਾਲੀ ਦਲ ਵਿੱਚ ਭਰਤੀ ਦੇ ਮਾਮਲੇ ਨੂੰ ਲੈ ਕੇ ਪਾਰਟੀ ਦਾ ਵਫਦ ਭਲਕੇ 8 ਜਨਵਰੀ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਮਿਲੇਗਾ। ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ 8 ਜਨਵਰੀ ਪਾਰਟੀ ਦਾ ਵਫਦ ਜਥੇਦਾਰ ਨੂੰ ਮਿਲੇਗਾ।