For the best experience, open
https://m.punjabitribuneonline.com
on your mobile browser.
Advertisement

ਏਅਰਟੈੱਲ ਨੇ 11 ਲੱਖ ਤੋਂ ਵੱਧ ਨਵੇਂ ਘਰਾਂ ਵਿੱਚ ਵਾਈ-ਫਾਈ ਸੇਵਾ ਪਹੁੰਚਾਈ

07:53 AM Jul 31, 2024 IST
ਏਅਰਟੈੱਲ ਨੇ 11 ਲੱਖ ਤੋਂ ਵੱਧ ਨਵੇਂ ਘਰਾਂ ਵਿੱਚ ਵਾਈ ਫਾਈ ਸੇਵਾ ਪਹੁੰਚਾਈ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਜੁਲਾਈ
ਭਾਰਤੀ ਏਅਰਟੈੱਲ ਵੱਲੋਂ ਪੰਜਾਬ ਵਿੱਚ 11 ਲੱਖ ਤੋਂ ਵੱਧ ਹੋਰ ਨਵੇਂ ਘਰਾਂ ਤੱਕ ਆਪਣੀ ਵਾਈ-ਫਾਈ ਸੇਵਾ ਦਾ ਵਿਸਤਾਰ ਕੀਤਾ ਗਿਆ ਹੈ। ਏਅਰਟੈੱਲ ਵਾਈ-ਫਾਈ ਨਾਲ, ਗਾਹਕਾਂ ਨੂੰ ਨਾ ਸਿਰਫ਼ ਭਰੋਸੇਯੋਗ ਹਾਈ-ਸਪੀਡ ਵਾਇਰਲੈੱਸ ਇੰਟਰਨੈੱਟ ਸੇਵਾ ਮਿਲਦੀ ਹੈ, ਸਗੋਂ ਅਸੀਮਤ ਸਟ੍ਰੀਮਿੰਗ, 20 ਤੋਂ ਵੱਧ ਓਟੀਟੀ ਸੇਵਾਵਾਂ ਅਤੇ 350 ਤੋਂ ਵੱਧ ਟੀਵੀ ਚੈਨਲਾਂ ਸਮੇਤ ਹੋਰ ਬਹੁਤ ਸਾਰੇ ਲਾਭ ਵੀ ਪ੍ਰਾਪਤ ਹੁੰਦੇ ਹਨ। ਭਾਰਤੀ ਏਅਰਟੈੱਲ ਦੇ ਅੱਪਰ ਨਾਰਥ ਸੀਈਓ ਪੁਸ਼ਪਿੰਦਰ ਸਿੰਘ ਗੁਜਰਾਲ ਨੇ ਕਿਹਾ ਹੈ ਕਿ ਏਅਰਟੈੱਲ ਵਾਈ-ਫਾਈ ਹੁਣ ਪੰਜਾਬ ਦੇ ਹਰ ਕੋਨੇ ਤੱਕ ਪਹੁੰਚ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×