ਏਅਰ ਇੰਡੀਆ ਨੇ ਬਗ਼ੈਰ ਤਨਖਾਹ ਤੋਂ ਜਬਰੀ ਛੁੱਟੀ ’ਤੇ ਭੇਜੇ ਜਾਣ ਵਾਲੇ ‘ਵਾਧੂ’ ਮੁਲਾਜ਼ਮਾਂ ਦੀ ਪਛਾਣ ਲਈ ਕਮੇਟੀ ਬਣਾਈ
02:43 PM Jul 26, 2020 IST
ਨਵੀਂ ਦਿੱਲੀ, 26 ਜੁਲਾਈ
Advertisement
ਏਅਰ ਲਾਈਨ ਦੇ ਉੱਤਰੀ ਖੇਤਰੀ ਦਫਤਰ ਨੇ ਕਮੇਟੀ ਕਾਇਮ ਕੀਤੀ ਹੈ, ਜੋ “ਵਾਧੂ” ਕਰਮਚਾਰੀਆਂ ਦੀ ਪਛਾਣ ਕਰੇਗੀ, ਜਨਿ੍ਹਾਂ ਨੂੰ ਬਗ਼ੈਰ ਤਨਖਾਹ ਤੋਂ ਪੰਜ ਸਾਲਾਂ ਦੀ ਲਾਜ਼ਮੀ ਛੁੱਟੀ ’ਤੇ ਭੇਜਿਆ ਜਾਵੇਗਾ।(ਐੱਲਡਬਲਿਊਪੀ) ਰਾਸ਼ਟਰੀ ਏਅਰ ਲਾਈਨ ਨੇ ਕਿਹਾ ਹੈ ਕਿ ਕਰਮਚਾਰੀ ਸਵੈ-ਇੱਛਾ ਨਾਲ ਐੱਲਡਬਲਿਊਪੀ ਸਕੀਮ ਦੀ ਚੋਣ ਵੀ ਕਰ ਸਕਦੇ ਹਨ।
Advertisement
Advertisement