ਬਾੜਮੇਰ, 2 ਸਤੰਬਰਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਅੱਜ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਇਸ ਘਟਨਾ ਵਿੱਚ ਜਹਾਜ਼ ਦਾ ਪਾਇਲਟ ਵਾਲ ਵਾਲ ਬਚ ਗਿਆ। ਤਕਨੀਕੀ ਨੁਕਸ ਕਾਰਨ ਮਿਗ-29 ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ।