ਨਾਗਾਲੈਂਡ ਤੇ ਅਰੁਣਾਚਲ ’ਚ ਅਫਸਪਾ ਛੇ ਮਹੀਨੇ ਲਈ ਵਧਾਇਆ
08:40 AM Sep 27, 2024 IST
Advertisement
ਨਵੀਂ ਦਿੱਲੀ: ਨਾਗਾਲੈਂਡ ਦੇ ਅੱਠ ਅਤੇ ਅਰੁਣਚਾਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਤੇ ਕੁਝ ਹੋਰ ਖੇਤਰਾਂ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਹਥਿਆਰਬੰਦ ਬਲਾਂ (ਵਿਸ਼ੇਸ਼ ਅਧਿਕਾਰ) ਐਕਟ (ਅਫਸਪਾ) ਨੂੰ ਛੇ ਹੋਰ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਅਫਸਪਾ ਤਹਿਤ ਅਸ਼ਾਂਤ ਖੇਤਰਾਂ ਵਿੱਚ ਤਾਇਨਾਤ ਹਥਿਆਰਬੰਦ ਬਲਾਂ ਨੂੰ ਵਿਆਪਕ ਅਧਿਕਾਰ ਮਿਲਦੇ ਹਨ। -ਪੀਟੀਆਈ
Advertisement
Advertisement
Advertisement