For the best experience, open
https://m.punjabitribuneonline.com
on your mobile browser.
Advertisement

ਆਦਿਪੁਰਸ਼ ਦੇ ਡਾਇਲਾਗ ਲੇਖਕ ਮਨੋਜ ਮੁਨਤਸ਼ਿਰ ਨੇ ਲੋਕਾਂ ਤੋਂ ਮੁਆਫ਼ੀ ਮੰਗੀ

11:12 AM Jul 08, 2023 IST
ਆਦਿਪੁਰਸ਼ ਦੇ ਡਾਇਲਾਗ ਲੇਖਕ ਮਨੋਜ ਮੁਨਤਸ਼ਿਰ ਨੇ ਲੋਕਾਂ ਤੋਂ ਮੁਆਫ਼ੀ ਮੰਗੀ
Advertisement

ਮੁੰਬਈ, 8 ਜੁਲਾਈ
ਫਿਲਮ ‘ਆਦਿਪੁਰਸ਼’ ਦੇ ਡਾਇਲਾਗ ਲੇਖਕ ਮਨੋਜ ਮੁਨਤਸ਼ਿਰ ਸ਼ੁਕਲਾ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ‘ਬਿਨਾਂ ਸ਼ਰਤ ਮੁਆਫੀ’ ਮੰਗੀ ਹੈ। ਆਦਿਪੁਰਸ਼ ਪ੍ਰਭਾਸ ਅਭਿਨੀਤ ਅਤੇ ਮਿਥਿਹਾਸਕ ਮਹਾਂਕਾਵਿ 'ਤੇ ਅਧਾਰਤ ਓਮ ਰਾਊਤ ਵੱਲੋਂ ਨਿਰਦੇਸ਼ਤ ਹੈ। ਪਿਛਲੇ ਮਹੀਨੇ ਰਿਲੀਜ਼ ਹੋਈ ਇਸ ਫਿਲਮ ਦੇ ਸੰਵਾਦਾਂ ਦੀ ਆਲੋਚਨਾ ਹੋਈ ਸੀ।

Advertisement

Advertisement
Tags :
Author Image

Advertisement
Advertisement
×