For the best experience, open
https://m.punjabitribuneonline.com
on your mobile browser.
Advertisement

ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਦੀ 32 ਸਾਲ ਦੀ ਉਮਰ ’ਚ ਕੈਂਸਰ ਕਾਰਨ ਮੌਤ

01:08 PM Feb 02, 2024 IST
ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਦੀ 32 ਸਾਲ ਦੀ ਉਮਰ ’ਚ ਕੈਂਸਰ ਕਾਰਨ ਮੌਤ
Advertisement

ਮੁੰਬਈ, 2 ਫਰਵਰੀ
ਵਿਵਾਦਗ੍ਰਸਤ ਮਾਡਲ-ਕਮ-ਅਦਾਕਾਰਾ ਪੂਨਮ ਪਾਂਡੇ ਦੀ 32 ਸਾਲ ਦੀ ਉਮਰ 'ਚ ਕੈਂਸਰ ਕਾਰਨ ਮੌਤ ਹੋ ਗਈ। ਪਾਂਡੇ ਦੀ ਮੌਤ ਕਿੱਥੇ ਅਤੇ ਕਦੋਂ ਹੋਈ ਜਾਂ ਉਸ ਦੇ ਪਰਿਵਾਰ ਦਾ ਕੋਈ ਮੈਂਬਰ ਮੌਤ ਸਮੇਂ ਮੌਜੂਦ ਸੀ, ਬਾਰੇ ਵੇਰਵਾ ਨਹੀਂ ਮਿਲੇ। ਉਸ ਨੂੰ ਬਿੱਗ ਬੌਸ (2011) ਵਿੱਚ ਦੇਖਿਆ ਗਿਆ ਸੀ ਅਤੇ ਫਿਰ ਉਸ ਨੇ 2013 ਵਿੱਚ ਫਿਲਮ ਨਸ਼ਾ, ਜੀਐੱਸਟੀ- ਗਲਤੀ ਸਿਰਫ ਤੁਮਹਾਰੀ (2017) ਅਤੇ ਕੁਝ ਹੋਰ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਨਾਲ ਆਪਣੀ ਬਾਲੀਵੁੱਡ ਸ਼ੁਰੂਆਤ ਕੀਤੀ।

Advertisement

Advertisement
Advertisement
Author Image

Advertisement