ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੇਣੁਕਾਸਵਾਮੀ ਨੂੰ ਕੰਧ ਨਾਲ ਪਟਕ ਕੇ ਮਾਰਨ ਦਾ ਦੋਸ਼

07:16 AM Jun 13, 2024 IST

ਬੰਗਲੂਰੂ: ਕਰਨਾਟਕ ਦੇ ਅਦਾਕਾਰ ਦਰਸ਼ਨ ਥੂਗੁਦੀਪ ਨਾਲ ਜੁੜੇ ਰੇਣੁਕਾਸਵਾਮੀ ਹੱਤਿਆਕਾਂਡ ਦੀ ਜਾਂਚ ਦੌਰਾਨ ਪੁਲੀਸ ਨੂੰ ਹੈਰਾਨੀਜਨਕ ਜਾਣਕਾਰੀ ਮਿਲੀ ਹੈ। ਪੁਲੀਸ ਨੂੰ ਪਤਾ ਚੱਲਿਆ ਹੈ ਕਿ ਰੇਣੁਕਾਸਵਾਮੀ ਦੀ ਕਥਿਤ ਤੌਰ ’ਤੇ ਬੈਲਟ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਉਸ ਨੂੰ ਕੰਧ ਨਾਲ ਪਟਕਿਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਹੱਤਿਆ ਦੇ ਮਾਮਲੇ ਵਿੱਚ ਉੱਘੇ ਕੰਨੜ ਅਦਾਕਾਰ ਦਰਸ਼ਨ, ਉਸ ਦੇ ਨੇੜਲੇ ਮਿੱਤਰ ਪਵਿੱਤਰਾ ਗੌੜਾ ਅਤੇ 11 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਧਰ, ਪੁਲੀਸ ਵੱਲੋਂ ਦਰਸ਼ਨ, ਮੁੱਖ ਮੁਲਜ਼ਮ ਗੌੜਾ ਅਤੇ ਹੋਰ ਮੁਲਜ਼ਮਾਂ ਨੂੰ ਘਟਨਾ ਸਥਾਨ ਦਾ ਨਿਰੀਖਣ ਕਰਨ ਲਈ ਪਟਨਾਗੇਰੇ ਲਿਜਾਇਆ ਗਿਆ। -ਪੀਟੀਆਈ

Advertisement

Advertisement