ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਕੂਲਾ ’ਚ ਆਏ ਕੁੱਲ 26 ਨਵੇਂ ਕਰੋਨਾ ਮਰੀਜ਼

02:58 PM Jul 25, 2020 IST

ਪੀਪੀ ਵਰਮਾ
ਪੰਚਕੂਲਾ, 25 ਜੁਲਾਈ

Advertisement

ਇਥੇ ਦਨਿੋਂ ਦਨਿ ਕਰੋਨਾ ਪਾਜ਼ੇਟਿਵ ਕੇਸ ਵੱਧ ਰਹੇ ਹਨ। ਅੱਜ ਪੰਚਕੂਲਾ ਵਿੱਚ 26 ਨਵੇਂ ਕੇਸ ਸਾਹਮਣੇ ਆਏ ਹਨ, ਜਨਿ੍ਹਾਂ ਵਿੱਚੋਂ 25 ਕੇਸ ਪੰਚਕੂਲਾ ਜ਼ਿਲ੍ਹੇ ਦੇ ਅਤੇ ਇੱਕ ਚੰਡੀਗੜ੍ਹ ਦਾ ਹੈ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਾਲਕਾ ਤੋਂ 4, ਪਿੰਜੌਰ ਤੋਂ 3, ਨਾਨਕਪੁਰ, ਮੜਾਂਵਾਲਾ, ਚਰਨੀਆ ਤੋਂ ਇਕ-ਇਕ, ਸੈਕਟਰ 25 ਤੋਂ 3, ਸੈਕਟਰ 21 ਤੋਂ 2, ਸੈਕਟਰ 4, ਸੈਕਟਰ 9, ਸੈਕਟਰ 8, ਸੈਕਟਰ 10 ਸੈਕਟਰ 12 ਏ, ਰਾਮਗੜ, ਸਾਨਪੁਰ, ਸੂਰਜਪੁਰ, ਰਾਏਪੁਰਾਣੀ ਤੋਂ ਇੱਕ-ਇੱਕ ਕੇਸ ਸਾਹਮਣੇ ਆਇਆ ਹੈ। ਸੈਕਟਰ 20 ਤੋਂ 1 ਅਤੇ ਇੱਕ ਕੇਸ ਚੰਡੀਗੜ੍ਹ ਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਕਾਂਤਵਾਸ ਕਰ ਦਾ ਕੰਮ ਸ਼ੁਰੂ ਹੋ ਗਿਆ ਹੈ।

 

Advertisement

 

Advertisement
Tags :
ਕਰੋਨਾਕੁੱਲਨਵੇਂਪੰਚਕੂਲਾਮਰੀਜ਼