ਪੋਸਤ ਦੀ 90 ਏਕੜ ਫਸਲ ਨਸ਼ਟ ਕੀਤੀ
11:38 AM Jan 10, 2025 IST
Advertisement
ਇੰਫਾਲ, 10 ਜਨਵਰੀ
Advertisement
ਮਨੀਪੁਰ ਦੇ ਮੁੱਖਮੰਤਰੀ ਐਨ ਬੀਰੇਨ ਸਿੰਘ ਨੇ ਕਿਹਾ ਕਿ ਸੁਰੱਖਿਆ ਬਲਾਂ ਅਤੇ ਜੰਗਲ ਅਧਿਕਾਰੀਆਂ ਨੇ ਉਖਰੁਲ ਜ਼ਿਲ੍ਹੇ ਵਿੱਚ 90 ਏਕੜ ’ਚ ਲੱਗੀ ਪੋਸਤ ਦੀ ਫਸਲ ਨਸ਼ਟ ਕਰ ਦਿੱਤੀ ਹੈ। ਇਹ ਓਪਰੇਸ਼ਨ ਵੀਰਵਾਰ ਨੂੰ ਲੁੰਗਚੋਂਗ ਮਾਈਫੇਈ ਪੁਲੀਸ ਥਾਣਾ ਖੇਤਰ ਵਿੱਚ ਫਲੀ ਪਹਾੜੀ ਰੇਂਜ 'ਚ ਚਲਾਇਆ ਗਿਆ। ਮੁੱਖਮੰਤਰੀ ਨੇ ਸੋਸ਼ਲ ਮੀਡੀਆ ਪਲੈਟਫਾਰਮ 'ਐਕਸ' 'ਤੇ ਇੱਕ ਪੋਸਟ ਕਰਕੇ ਕਿਹਾ, "ਨਸ਼ੀਲੇ ਪਦਾਰਥਾਂ ਦੇ ਖ਼ਿਲਾਫ਼ ਜੰਗ ਵਿੱਚ ਇੱਕ ਹੋਰ ਸਫਲਤਾ ਮਿਲੀ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਮਾਮਲਾ ਦਰਜ ਦਰਜ ਕੀਤਾ ਗਈ ਹੈ। -ਪੀਟੀਆਈ
Advertisement
Advertisement