ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਮੂ ਕਸ਼ਮੀਰ ਵਿੱਚ ਸ਼ਾਮ ਪੰਜ ਵਜੇ ਤਕ 65 ਫੀਸਦੀ ਪੋਲਿੰਗ

06:15 PM Oct 01, 2024 IST

ਸ੍ਰੀਨਗਰ, 1 ਅਕਤੂਬਰ
ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਆਖਰੀ ਤੇ ਤੀਜੇ ਪੜਾਅ ਵਿਚ ਅੱਜ ਸ਼ਾਮ ਪੰਜ ਵਜੇ ਤਕ 65.48 ਫੀਸਦੀ ਵੋਟਾਂ ਪਈਆਂ। ਇਹ ਵੋਟਾਂ ਸੱਤ ਜ਼ਿਲ੍ਹਿਆਂ ਦੀਆਂ 40 ਵਿਧਾਨ ਸਭਾ ਹਲਕਿਆਂ ਲਈ ਪਈਆਂ। ਸਭ ਤੋਂ ਵੱਧ ਊਧਮਪੁਰ ਵਿਚ 72.91 ਫੀਸਦੀ ਵੋਟਾਂ ਪਈਆਂ ਤੇ ਸਭ ਤੋਂ ਘੱਟ ਬਾਰਾਮੂਲਾ ਵਿਚ 55.73 ਫੀਸਦੀ ਵੋਟਾਂ ਪਈਆਂ। ਇਹ ਵੋਟਾਂ ਸ਼ਾਮ ਛੇ ਵਜੇ ਤਕ ਪੈਣੀਆਂ ਹਨ। ਤੀਜੇ ਪੜਾਅ ਦੀਆਂ 40 ਸੀਟਾਂ ਵਿਚ 24 ਜੰਮੂ ਡਿਵੀਜ਼ਨ ਤੇ 16 ਕਸ਼ਮੀਰ ਘਾਟੀ ਨਾਲ ਸਬੰਧਤ ਹਨ। ਆਖਰੀ ਪੜਾਅ ਵਿਚ 415 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚ 387 ਪੁਰਸ਼ ਤੇ 28 ਮਹਿਲਾ ਉਮੀਦਵਾਰ ਹਨ।

Advertisement

Advertisement