ਇਸਲਾਮਾਬਾਦ:ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ 9 ਮਈ ਨੂੰ ਹਿੰਸਾ ਦੌਰਾਨ ਫੌਜੀ ਅਦਾਰਿਆਂ ’ਤੇ ਹੋਏ ਹਮਲਿਆਂ ’ਚ ਸ਼ਮੂਲੀਅਤ ਲਈ ਇਮਰਾਨ ਖ਼ਾਨ ਦੇ ਭਤੀਜੇ ਹਸਨ ਖ਼ਾਨ ਨਿਆਜ਼ੀ ਸਣੇ 60 ਹੋਰ ਵਿਅਕਤੀਆਂ ਨੂੰ ਦੋ ਤੋਂ 10 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਹੈ। -ਪੀਟੀਆਈ