ਗੋਆ ਦੇ ਹਵਾਈ ਅੱਡੇ ’ਤੇ ਬਿਜਲੀ ਡਿੱਗਣ ਕਾਰਨ 6 ਜਹਾਜ਼ਾਂ ਦਾ ਰਾਹ ਬਦਲਿਆ
11:40 AM May 23, 2024 IST
ਪਣਜੀ, 23 ਮਈ
ਗੋਆ ਦੇ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡੇ (ਐੱਮਆਈਏ) ’ਤੇ ਬਿਜਲੀ ਡਿੱਗਣ ਕਾਰਨ 6 ਉਡਾਣਾਂ ਦੇ ਰਾਹ ਬਦਲ ਦਿੱਤੇ ਗਏ। ਬਿਜਲੀ ਡਿੱਗਣ ਕਾਰਨ ਰਨਵੇਅ ਦੇ ਕੰਢਿਆਂ ਦੀਆਂ ਲਾਈਟਾਂ ਖਰਾਬ ਹੋ ਗਈਆਂ। ਐੱਮਆਈਏ ਦੇ ਬੁਲਾਰੇ ਨੇ ਬਿਆਨ ਵਿੱਚ ਕਿਹਾ ਕਿ ਉੱਤਰੀ ਗੋਆ ਵਿੱਚ ਮੋਪਾ ਹਵਾਈ ਅੱਡੇ 'ਤੇ ਬੁੱਧਵਾਰ ਸ਼ਾਮ ਕਰੀਬ 5.15 ਵਜੇ ਬਿਜਲੀ ਡਿੱਗੀ।
Advertisement
Advertisement