ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦੇਸ਼ ਭੇਜਣ ਦੇ ਨਾਂ ’ਤੇ 4.10 ਲੱਖ ਰੁਪਏ ਠੱਗੇ

07:22 AM Jul 02, 2024 IST

ਪੱਤਰ ਪ੍ਰੇਰਕ
ਕਾਦੀਆਂ, 1 ਜੁਲਾਈ
ਵਿਦੇਸ਼ ਭੇਜਣ ਦੇ ਨਾਂ ’ਤੇ 4.10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕਾਦੀਆਂ ਪੁਲੀਸ ਨੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧ ਵਿੱਚ ਕੁਲਵੰਤ ਰਾਏ ਦੀ ਪਤਨੀ ਵੀਨਾ ਕੁਮਾਰੀ ਵਾਸੀ ਭਗਤਪੁਰਾ ਨੇ ਦੱਸਿਆ ਕਿ ਅਨੂ ਠਾਕੁਰ ਪਤਨੀ ਹਰੀਸ਼ ਚੰਦਰ ਅਤੇ ਸੋਏਸ਼ ਅਹਿਮਦ ਵਾਸੀਆਨ ਚੰਡੀਗੜ੍ਹ ਨੇ ਉਸ ਦੀ ਲੜਕੀ ਦਾ ਦੁਬਈ ਜਾਣ ਲਈ ਦੋ ਸਾਲ ਦਾ ਪ੍ਰੋਫ਼ੈਸ਼ਨਲ ਵੀਜ਼ਾ ਨਾ ਲਗਵਾ ਕੇ ਠੱਗੀ ਮਾਰੀ ਹੈ। ਲੜਕੀ ਨੂੰ ਡਰਾ ਧਮਕਾ ਕੇ ਉਸ ਦੇ ਪਰਿਵਾਰ ਤੋਂ ਆਪਣੇ ਖਾਤੇ ਵਿੱਚ 4 ਲੱਖ 10 ਹਜ਼ਾਰ ਰੁਪਏ ਪਵਾ ਲਏ। ਐੱਸਐੱਸਪੀ ਦੇ ਨਿਰਦੇਸ਼ਾਂ ’ਤੇ ਕਾਦੀਆਂ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

Advertisement

Advertisement