ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੇਲਵੇ ਲਈ 2.62 ਲੱਖ ਕਰੋੜ ਰੁਪਏ ਦਾ ਬਜਟ: ਵੈਸ਼ਨਵ

06:49 AM Jul 24, 2024 IST

ਨਵੀਂ ਦਿੱਲੀ:

Advertisement

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਕੇਂਦਰੀ ਬਜਟ ਵਿਚ ਰੇਲਵੇ ਲਈ 2,62,200 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੇਲ ਬਜਟ ਤਹਿਤ ਰੱਖੇ ਫੰਡਾਂ ਦਾ ਪ੍ਰਮੁੱਖ ਹਿੱਸਾ ਰੇਲ ਸੁਰੱਖਿਆ ਤੇ ਹੋਰ ਸਰਗਰਮੀਆਂ ਅਤੇ ਆਟੋਮੈਟਿਕ ਟਰੇਨ ਪ੍ਰੋਟੈਕਸ਼ਨ ਸਿਸਟਮ ‘ਕਵਚ’ ਦੀ ਸਥਾਪਤੀ ’ਤੇ ਖਰਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਰਾਣੇ ਟਰੈਕਾਂ ਨੂੰ ਬਦਲਣ, ਸਿਗਨਲਿੰਗ ਸਿਸਟਮ ’ਚ ਸੁਧਾਰ ਅਤੇ ਫਲਾਈਓਵਰਾਂ ਤੇ ਅੰਡਰਪਾਸਾਂ ਦੀ ਉਸਾਰੀ ਸਣੇ ਸੁਰੱਖਿਆ ਨਾਲ ਜੁੜੀਆਂ ਹੋਰਨਾਂ ਸਰਗਰਮੀਆਂ ’ਤੇ ਇਹ ਫੰਡ ਖਰਚੇ ਜਾਣਗੇ। -ਪੀਟੀਆਈ

Advertisement
Advertisement
Advertisement