For the best experience, open
https://m.punjabitribuneonline.com
on your mobile browser.
Advertisement

ਰਾਜਪੁਰਾ-ਬਠਿੰਡਾ ਸੈਕਸ਼ਨ ’ਤੇ ਹਫ਼ਤੇ ਲਈ 12 ਗੱਡੀਆਂ ਰੱਦ

08:33 AM May 01, 2024 IST
ਰਾਜਪੁਰਾ ਬਠਿੰਡਾ ਸੈਕਸ਼ਨ ’ਤੇ ਹਫ਼ਤੇ ਲਈ 12 ਗੱਡੀਆਂ ਰੱਦ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 30 ਅਪਰੈਲ
ਉੱਤਰੀ ਰੇਲਵੇ ਅਨੁਸਾਰ ਅੰਬਾਲਾ ਡਿਵੀਜ਼ਨ ਦੇ ਰਾਜਪੁਰਾ-ਬਠਿੰਡਾ ਰੇਲਵੇ ਸੈਕਸ਼ਨ ’ਤੇ ਨਾਨ-ਇੰਟਰਲਾਕਿੰਗ ਕਾਰਜ ਦੇ ਚਲਦਿਆਂ 2 ਮਈ ਤੋਂ 7 ਮਈ ਤੱਕ 12 ਗੱਡੀਆਂ ਰੱਦ ਰਹਿਣਗੀਆਂ ਜਦੋਂ ਕਿ 6 ਗੱਡੀਆਂ ਸ੍ਰੀ ਗੰਗਾਨਗਰ-ਅੰਬਾਲਾ ਕੈਂਟ (14735), ਅੰਬਾਲਾ ਕੈਂਟ-ਸ੍ਰੀ ਗੰਗਾਨਗਰ (14736) ਅੰਬਾਲਾ ਕੈਂਟ-ਸ੍ਰੀ ਗੰਗਾਨਗਰ ਇੰਟਰ ਸਿਟੀ ਐਕਸਪ੍ਰੈੱਸ (14525).ਸ੍ਰੀ ਗੰਗਾਨਗਰ-ਅੰਬਾਲਾ ਕੈਂਟ ਇੰਟਰਸਿਟੀ ਐਕਸਪ੍ਰੈੱਸ (14526) ਅੰਬਾਲਾ ਕੈਂਟ-ਬਠਿੰਡਾ ਵਿਚਕਾਰ ਅਤੇ ਬਾਰਮੇੜ-ਰਿਸ਼ੀਕੇਸ ਐਕਸਪ੍ਰੈੱਸ (14888) ਤੇ ਰਿਸ਼ੀਕੇਸ-ਬਾਰਮੇੜ ਐਕਸਪ੍ਰੈੱਸ (14887) ਬਾਰਮੇੜ ਤੇ ਰਿਸ਼ੀਕੇਸ਼ ਵਿਚਕਾਰ 2 ਮਈ ਤੋਂ 7 ਮਈ ਤੱਕ ਬੰਦ ਰਹੇਗੀ। ਇਸ ਤੋਂ ਬਿਨਾਂ ਇਸ ਸੈਕਸ਼ਨ ’ਤੇ ਚੱਲਣ ਵਾਲੀਆਂ 8 ਗੱਡੀਆਂ ਦੇ ਰੂਟ ਬਦਲੇ ਗਏ ਹਨ। ਰੇਲ ਗੱਡੀਆਂ ਰੱਦ ਕਰਨ ਦਾ ਕਾਰਨ ਰੇਲਵੇ ਲਾਈਨ ਦੂਹਰੀ ਕਰਨ ਦਾ ਚੱਲ ਰਿਹਾ ਕੰਮ ਹੈ।

Advertisement

Advertisement
Author Image

Advertisement
Advertisement
×