ਮੁੰਬਈ ਵਿੱਚ ਭਾਰੀ ਮੀਂਹ ਕਾਰਨ 11 ਉਡਾਣਾਂ ਰੱਦ
09:15 PM Jul 25, 2024 IST
ਮੁੰਬਈ, 25 ਜੁਲਾਈ
ਮੁੰਬਈ ਵਿਚ ਭਾਰੀ ਮੀਂਹ ਕਾਰਨ 11 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ 10 ਨੂੰ ਮੁੰਬਈ ਹਵਾਈ ਅੱਡੇ ਤੋਂ ਦੂਜੇ ਹਵਾਈ ਅੱਡਿਆਂ ਵੱਲੋਂ ਮੋੜਿਆ ਗਿਆ। ਇਸ ਕਾਰਨ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਭਾਰੀ ਮੀਂਹ ਤੇ ਘੱਟ ਦਿਸਣਯੋਗਤਾ ਕਾਰਨ ਦਸ ਹਵਾਈ ਉਡਾਣਾਂ ਨੂੰ ਹੈਦਰਾਬਾਦ, ਇੰਦੌਰ, ਸੂਰਤ, ਅਹਿਮਦਾਬਾਦ ਦੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ।
Advertisement
Advertisement
Related News
Advertisement