ਅਕਾਦਮਿਕ ਸੈਸ਼ਨ 2024-25 ਲਈ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਅਗਲੇ ਸਾਲ 15 ਫਰਵਰੀ ਤੋਂ ਸ਼ੁਰੂ ਹੋਣਗੀਆਂ: ਸੀਬੀਐੱਸਈ
02:14 PM May 13, 2024 IST
ਨਵੀਂ ਦਿੱਲੀ, 13 ਮਈ
ਸੀਬੀਐੱਸਈ ਨੇ ਅੱਜ ਕਿਹਾ ਹੈ ਕਿ ਅਕਾਦਮਿਕ ਸੈਸ਼ਨ 2024-25 ਲਈ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਅਗਲੇ ਸਾਲ 15 ਫਰਵਰੀ ਤੋਂ ਸ਼ੁਰੂ ਹੋਣਗੀਆਂ। ਬੋਰਡ ਨੇ ਕਿਹਾ ਕਿ ਸਾਲ 2024 ’ਚ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵੀ 15 ਫਰਵਰੀ ਨੂੰ ਸ਼ੁਰੂ ਹੋਈਆਂ। ਇਹ ਕ੍ਰਮਵਾਰ 28 ਅਤੇ 47 ਦਿਨਾਂ ਵਿੱਚ ਸਮਾਪਤ ਹੋਈਆਂ।
Advertisement
Advertisement
Advertisement