ਕੈਂਪ ਦੌਰਾਨ 102 ਯੂਨਿਟ ਖੂਨ ਇਕੱਤਰ
07:11 AM Sep 27, 2024 IST
ਚੰਡੀਗੜ੍ਹ:
Advertisement
ਚੰਡੀਗੜ੍ਹ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਡਿਗਰੀ ਵਿੰਗ), ਸੈਕਟਰ 26 ਚੰਡੀਗੜ੍ਹ ਦੇ ਵਿਦਿਆਰਥੀ ਕਲਿਆਣ ਸੈੱਲ ਵੱਲੋਂ ਅੱਜ ਜੀ.ਐੱਮ.ਸੀ.ਐੱਚ-32, ਚੰਡੀਗੜ੍ਹ ਦੇ ਸਹਿਯੋਗ ਨਾਲ ਸਲਾਨਾ ਖੂਨਦਾਨ ਕੈਂਪ ਲਗਾਇਆ ਗਿਆ। ਵੇਰਵਿਆਂ ਮੁਤਾਬਕ ਕੈਂਪ ਵਿੱਚ 150 ਤੋਂ ਵੱਧ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਸਟਾਫ ਨੇ ਖੂਨਦਾਨ ਲਈ ਰਜਿਸਟਰ ਕੀਤਾ, ਜਿਸ ਵਿੱਚੋਂ ਜੀ.ਐਮ.ਸੀ.ਐਚ.-32 ਤੋਂ ਆਏ ਡਾਕਟਰਾਂ ਦੀ ਟੀਮ ਨੇ 102 ਯੂਨਿਟ ਖੂਨ ਇਕੱਠਾ ਕੀਤਾ। -ਪੱਤਰ ਪ੍ਰੇਰਕ
Advertisement
Advertisement