For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਸਵਾ 13 ਲੱਖ ਠੱਗੇ

07:24 AM Jul 02, 2023 IST
ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਸਵਾ 13 ਲੱਖ ਠੱਗੇ
Advertisement

ਪੱਤਰ ਪ੍ਰੇਰਕ
ਜਗਰਾਉਂ, 1 ਜੁਲਾਈ
ਪੁਲੀਸ ਨੇ ਉਪ-ਕਪਤਾਨ ਦੀ ਪਡ਼ਤਾਲ ਉਪਰੰਤ ਮਾਂ ਅਤੇ ਧੀ ਖ਼ਿਲਾਫ਼ ਇੱਕ ਲਡ਼ਕੇ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਸਵਾ ਤੇਰਾਂ ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ ਮੁਲਜ਼ਮਾਂ ਨੂੰ ਹਿਰਾਸਤ ’ਚ ਲੈਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਪੀਡ਼ਤ ਧਿਰ ਸੁਖਵਿੰਦਰ ਕੌਰ ਵਾਸੀ ਆਤਮ ਨਗਰ (ਜਗਰਾਉਂ) ਨੇ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੂੰ ਲਿਖਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਉਸਦੇ ਭਤੀਜੇ ਮਾਨਵਜੀਤ ਸਿੰਘ ਤੋਂ ਕਿਰਨ ਪਤਨੀ ਪਰਵਿੰਦਰਪਾਲ ਸਿੰਘ ਵਾਸੀ ਸਿੱਧਵਾਂ ਬੇਟ ਅਤੇ ਉਸਦੀ ਬੇਟੀ ਟੀਨਾ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 13,25,000 ਰੁਪਏ ਠੱਗੇ ਹਨ ਤੇ ਉਸ ਨੂੰ ਵਿਦੇਸ਼ ਵੀ ਨਹੀਂ ਭੇਜਿਅਾ। ਲੰਬੀ ਤਫਤੀਸ਼ ਦੌਰਾਨ ਮਗਰੋਂ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਦੇ ਹੁਕਮਾਂ ’ਤੇ ਮਾਂ-ਧੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
Tags :
Author Image

sukhwinder singh

View all posts

Advertisement
Advertisement
×