ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਗਤ ਨੂੰ ਲੰਗਰ ਛਕਾਇਆ

05:00 AM Dec 27, 2024 IST
ਪੱਤਰ ਪ੍ਰੇਰਕਪਾਇਲ, 26 ਦਸੰਬਰ
Advertisement

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਸਿਜਦਾ ਕਰਨ ਜਾ ਰਹੀ ਸੰਗਤ ਲਈ ਵੱਖ-ਵੱਖ ਥਾਵਾਂ ’ਤੇ ਲੰਗਰ ਵਰਤਾਏ ਜਾ ਰਹੇ ਹਨ। ਵੱਖ-ਵੱਖ ਪਿੰਡਾਂ-ਸ਼ਹਿਰਾਂ ਧਮੋਟ ਕਲਾਂ, ਘੁਡਾਣੀ, ਪਾਇਲ, ਰਾਏਪੁਰ, ਨਵਾਪਿੰਡ, ਮਾਜਰੀ, ਈਸੜੂ, ਫ਼ਤਹਿਪੁਰ, ਮਲੌਦ, ਸਿਹੋੜਾ, ਬੀਜਾ, ਜਰਗ, ਇਕੋਲਾਹਾ ਤੋ ਇਲਾਵਾ ਪਾਇਲ ਪੁਲੀਸ ਵੱਲੋਂ ਥਾਣੇ ਦੇ ਅੱਗੇ ਆਦਿ ਥਾਵਾਂ ਤੇ ਚਾਹ, ਬਰੈਡ-ਪਕੌੜੇ, ਰਸ-ਬਿਸਕੁਟ, ਦਾਲ-ਫੁਲਕਾ ਦੇ ਲੰਗਰ ਸੰਗਤ ਨੂੰ ਛਕਾਏ ਗਏ। ਅੱਜ ਲੰਗਰ ਛਕਾਉਣ ਦੀਆਂ ਸੇਵਾਵਾਂ ਡੀਐੱਸਪੀ ਪਾਇਲ ਦੀਪਕ ਰਾਏ, ਥਾਣੇਦਾਰ ਸੁਰਜੀਤ ਸਿੰਘ, ਮੁਣਸੀ ਵਰਿੰਦਰ ਸਿੰਘ, ਥਾਣੇਦਾਰ ਅਜੇਪਾਲ ਸਿੰਘ, ਮਹਿਲਾ ਹੌਲਦਾਰ ਕਰਮਜੀਤ ਕੌਰ, ਕਾਂਸਟੇਬਲ ਅੰਕਿਤਾ, ਜੰਗ ਸਿੰਘ ਦੀਵਾ, ਹੌਲਦਾਰ ਪੁਸ਼ਪਿੰਦਰ ਸਿੰਘ, ਸਿਪਾਹੀ ਗੁਰਪ੍ਰੀਤ ਸਿੰਘ ਨੇ ਨਿਭਾਈ।

 

Advertisement

Advertisement