For the best experience, open
https://m.punjabitribuneonline.com
on your mobile browser.
Advertisement

ਪ੍ਰਜਵਲ ਰੇਵੰਨਾ 18 ਜੂਨ ਤੱਕ ਸਿਟ ਦੀ ਹਿਰਾਸਤ ’ਚ

06:54 AM Jun 13, 2024 IST
ਪ੍ਰਜਵਲ ਰੇਵੰਨਾ 18 ਜੂਨ ਤੱਕ ਸਿਟ ਦੀ ਹਿਰਾਸਤ ’ਚ
Advertisement

ਬੰਗਲੂਰੂ: ਕੋਰਟ ਨੇ ਜਨਤਾ ਦਲ (ਐੱਸ) ਦੇ ਸਾਬਕਾ ਐੱਮਪੀ ਪ੍ਰਜਵਲ ਰੇਵੰਨਾ ਨੂੰ 18 ਜੂਨ ਤੱਕ ਵਿਸ਼ੇਸ ਜਾਂਚ ਟੀਮ (ਸਿਟ) ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਰੇਵੰਨਾ ’ਤੇ ਕਈ ਮਹਿਲਾਵਾਂ ਨਾਲ ਬਲਾਤਕਾਰ ਤੇ ਜਿਨਸੀ ਦੁਰਾਚਾਰ ਦੇ ਦੋਸ਼ ਹਨ। ਇਸ ਤੋਂ ਪਹਿਲਾਂ ਕੋਰਟ ਨੇ ਰੇਵੰਨਾ ਨੂੰ 10 ਜੂਨ ਨੂੰ 14 ਦਿਨਾਂ ਦੇ ਨਿਆਂਇਕ ਰਿਮਾਂਡ ’ਤੇ ਭੇਜ ਦਿੱਤਾ ਸੀ, ਪਰ ਅੱਜ ‘ਸਿਟ’ ਨੇ ਸਾਈਬਰਕਰਾਈਮ ਕੇਸ ਵਿਚ ਉਸ ਨੂੰ ‘ਨਿੱਜੀ ਤੌਰ ’ਤੇੇ ਹਿਰਾਸਤ’ ਵਿਚ ਲਏ ਜਾਣ ਦੀ ਮੰਗ ਕੀਤੀ ਸੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement