ਦੁੱਖ ਦਾ ਪ੍ਰਗਟਾਵਾ
05:59 AM Apr 28, 2025 IST
ਮੰਡੀ ਗੋਬਿੰਦਗੜ੍ਹ: ਪੰਜਾਬ ਦੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਨੇ ਪਿੰਡ ਕੁੰਭੜਾ ਵਿੱਚ ਸੁਤੰਤਰਤਾ ਸੈਨਾਨੀ ਮਰਹੂਮ ਕਰਤਾਰ ਸਿੰਘ ਰੰਧਾਵਾ ਦੀ ਪਤਨੀ ਭਜਨ ਕੌਰ ਦੇ ਦੇਹਾਂਤ ’ਤੇ ਉਨ੍ਹਾਂ ਦੀ ਘਰ ਜਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਅਤੇ ਕੁੜਮ ਹਰਪ੍ਰੀਤ ਸਿੰਘ ਗੁਰਧਨਪੁਰ ਮੌਜੂਦ ਸਨ। ਇਸ ਮੌਕੇ ਸੰਜੀਵ ਦੱਤਾ, ਅਰਵਿੰਦ ਸਿੰਗਲਾ, ਬਲਜੀਤ ਸਿੰਘ ਮਰਾਰੜੂ, ਰਣਜੀਤ ਸਿੰਘ, ਸੋਮਾ ਜੱਸੜਾਂ, ਸੁਖਵਿੰਦਰ ਸਿੰਘ ਸੁੱਖਾ, ਕਮਲ ਖੱਟੜਾ, ਲੱਕੀ ਸ਼ਰਮਾ, ਦਮਨਵੀਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement