For the best experience, open
https://m.punjabitribuneonline.com
on your mobile browser.
Advertisement

ਦਿ ਵਰਕਿੰਗ ਰਿਪੋਟਰਜ਼ ਐਸੋਸੀਏਸ਼ਨ ਯੂਨਿਟ ਜਲੰਧਰ ਦੀ ਮੀਟਿੰਗ

05:17 AM Jan 10, 2025 IST
ਦਿ ਵਰਕਿੰਗ ਰਿਪੋਟਰਜ਼ ਐਸੋਸੀਏਸ਼ਨ ਯੂਨਿਟ ਜਲੰਧਰ ਦੀ ਮੀਟਿੰਗ
ਐਸੋਸੀਏਸ਼ਨ ਜਲੰਧਰ ਯੂਨਿਟ ਦੇ ਨਵੇ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਮੈਂਬਰ।
Advertisement

ਪੱਤਰ ਪ੍ਰੇਰਕ
ਜਲੰਧਰ, 9 ਜਨਵਰੀ
ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਦੇ ਜਲੰਧਰ ਯੂਨਿਟ ਦੀ ਮੀਟਿੰਗ ਜਲੰਧਰ ਯੂਨਿਟ ਦੇ ਸਰਪ੍ਰਸਤ ਕਰਮਵੀਰ ਸਿੰਘ ਅਤੇ ਜ਼ਿਲਾ ਜਲੰਧਰ ਯੂਨਿਟ ਦੇ ਪ੍ਰਧਾਨ ਦਲਵੀਰ ਸਿੰਘ ਕਲੋਈਆ ਦੀ ਅਗਵਾਈ ਹੇਠ ਆਦਮਪੁਰ ’ਚ ਹੋਈ। ਮੀਟਿੰਗ ਦੌਰਾਨ ਸੂਬਾਈ ਚੇਅਰਮੈਨ ਜਸਵਿੰਦਰ ਸਿੰਘ ਆਜ਼ਾਦ ਤੇ ਜਨਰਲ ਸਕੱਤਰ ਅਮਰਜੀਤ ਸਿੰਘ ਜੰਡੂ ਵੀ ਸ਼ਾਮਿਲ ਹੋਏ। ਇਸ ਦੌਰਾਨ ਸਰਬਸੰਮਤੀ ਨਾਲ ਆਦਮਪੁਰ ਇਕਾਈ ਦਾ ਪੁਨਰਗਠਨ ਕਰਦਿਆਂ ਹਰਪ੍ਰੀਤ ਸਿੰਘ ਨੂੰ ਚੇਅਰਮੈਨ ਆਦਮਪੁਰ, ਰਵਿੰਦਰ ਸਿੰਘ ਰਾਜੋਵਾਲੀਆ ਉਪ ਚੇਅਰਮੈਨ ਆਦਮਪੁਰ, ਰਣਜੀਤ ਸਿੰਘ ਕੰਦੋਲਾ ਪ੍ਰਧਾਨ ਆਦਮਪੁਰ, ਕੁਲਵੀਰ ਸਿੰਘ ਘੜਿਆਲ ਸੀਨੀਅਰ ਵਾਈਸ ਪ੍ਰਧਾਨ ਆਦਮਪੁਰ, ਸੰਦੀਪ ਸਰੋਆ ਵਾਈਸ ਪ੍ਰਧਾਨ ਆਦਮਪੁਰ, ਕੁਲਦੀਪ ਲੇਸੜੀਵਾਲ ਜਨਰਲ ਸਕੱਤਰ ਆਦਮਪੁਰ, ਸਦਾਨੰਦ ਸਾਬੀ ਖਜ਼ਾਨਚੀ ਆਦਮਪੁਰ, ਪਰਮਜੀਤ ਸਿੰਘ ਸਲਾਲਾ ਸਹਿ ਖਜ਼ਾਨਚੀ ਆਦਮਪੁਰ, ਯੋਗਰਾਜ ਸਿੰਘ ਦਿਓਲ ਸੈਕਟਰੀ ਆਦਮਪੁਰ, ਮੋਹਣ ਸਿੰਘ ਡਾਂਡੀਆ ਵਾਈਸ ਪ੍ਰਧਾਨ ਆਦਮਪੁਰ, ਇੰਦਰਜੀਤ ਸਿੰਘ ਸੱਤੋਵਾਲੀ ਕਾਨੂੰਨੀ ਸਲਾਹਕਾਰ ਆਦਮਪੁਰ, ਪਰਮਜੀਤ ਸਿੰਘ ਸੰਯੁਕਤ ਸੈਕਟਰੀ ਆਦਮਪੁਰ, ਧਰਮਵੀਰ ਸਿੰਘ ਸੰਯੁਕਤ ਸੈਕਟਰੀ ਆਦਮਪੁਰ, ਸੁਰਿੰਦਰ ਕੁਮਾਰ ਪੀ.ਆਰ.ਉ ਆਦਮਪੁਰ, ਸੰਦੀਪ ਡਰੋਲੀ ਸਲਾਹਕਾਰ ਆਦਮਪੁਰ, ਹਰਜਿੰਦਰ ਸਿੰਘ ਧੋਗੜੀ ਸਲਾਹਕਾਰ ਆਦਮਪੁਰ ਦੀ ਜ਼ਿੰਮੇਵਾਰੀ ਸੌਂਪੀ ਗਈ।

Advertisement

ਜ਼ਿਲ੍ਹਾ ਜਲੰਧਰ ਯੂਨਿਟ ਪ੍ਰਧਾਨ ਦਲਵੀਰ ਸਿੰਘ ਕਲੋਈਆ ਨੇ ਦੱਸਿਆ ਕਿ ਬਹੁਤ ਛੇਤੀ ਵਰਕਿੰਗ ਰਿਪੋਟਰਜ਼ ਐਸੋਸੀਏਸ਼ਨ ਪੰਜਾਬ ਇੰਡੀਆ ਦੀ ਅਲਾਵਲਪੁਰ, ਕਿਸ਼ਨਗੜ੍ਹ, ਭੋਗਪੁਰ, ਨਕੋਦਰ ਅਤੇ ਬਲਾਚੌਰ ਯੂਨਿਟ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਬਲਵੀਰ ਸਿੰਘ ਚੇਅਰਮੈਨ ਜਲੰਧਰ, ਅਵਤਾਰ ਸਿੰਘ ਮਾਧੋਪੁਰੀ ਪ੍ਰੋਪੋਗੰਡਾ ਸੈਕਟਰੀ ਜਲੰਧਰ ਅਤੇ ਹੋਰ ਵੱਖ-ਵੱਖ ਅਦਾਰਿਆਂ ਤੋਂ ਪੱਤਰਕਾਰ ਮੌਜੂਦ ਸਨ।

Advertisement

Advertisement
Author Image

Harpreet Kaur

View all posts

Advertisement