For the best experience, open
https://m.punjabitribuneonline.com
on your mobile browser.
Advertisement

ਰੇਲ ਹਾਦਸੇ ’ਚ ਨੌਜਵਾਨ ਗੰਭੀਰ ਜ਼ਖ਼ਮੀ

07:42 AM Jul 15, 2023 IST
ਰੇਲ ਹਾਦਸੇ ’ਚ ਨੌਜਵਾਨ ਗੰਭੀਰ ਜ਼ਖ਼ਮੀ
Advertisement

ਬਠਿੰਡਾ: ਸਥਾਨਕ ਬੰਗੀ ਨਗਰ ਨੇੜਿਓਂ ਲੰਘਦੀ ਬਠਿੰਡਾ-ਸਿਰਸਾ ਰੇਲਵੇ ਲਾਈਨ ’ਤੇ ਅੱਜ ਸਵੇਰੇ ਕਰੀਬ 5 ਵਜੇ ਇਕ ਨੌਜਵਾਨ ਰੇਲ ਗੱਡੀ ਹੇਠਾਂ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ। ਸਮਾਜ ਸੇਵੀ ਸੰਸਥਾ ‘ਸਹਾਰਾ’ ਦੇ ਕਾਰਕੁਨ ਵਿੱਕੀ ਕੁਮਾਰ ਤੇ ਸਹਿਯੋਗੀਆਂ ਨੇ ਜ਼ਖ਼ਮੀ ਨੂੰ ਹਸਪਤਾਲ ਲਿਜਾ ਕੇ ਇਲਾਜ ਸ਼ੁਰੂ ਕਰਵਾਇਆ। ਸਵੇਰੇ ਕਰੀਬ 9 ਵਜੇ ਨੌਜਵਾਨ ਦੇ ਵਾਰਸ ਵੀ ਹਸਪਤਾਲ ਪਹੁੰਚ ਗਏ। ਉਸ ਦੀ ਸ਼ਨਾਖ਼ਤ ਸੋਨੂੰ (32) ਪੁੱਤਰ ਜਗਦੇਵ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਵਜੋਂ ਹੋਈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Tags :
Author Image

joginder kumar

View all posts

Advertisement
Advertisement
×