ਯੋਗੇਸ਼ਵਰ ਦੱਤ ਨੇ ਮਹਿਲਾ ਭਲਵਾਨਾਂ ਦੇ ਨਾਂ ਬ੍ਰਿਜ ਭੂਸ਼ਨ ਕੋਲ ਲੀਕ ਕੀਤੇ: ਵਿਨੇਸ਼ ਫੋਗਾਟ
10:47 PM Jun 29, 2023 IST
Tags :
ਨਵੀਂ ਦਿੱਲੀ, 23 ਜੂਨ
Advertisement
ਨਾਮੀ ਭਲਵਾਨ ਵਿਨੇਸ਼ ਫੋਗਾਟ ਨੇ ਅੱਜ ਟਵੀਟ ਕਰਕੇ ਕਿਹਾ ਹੈ ਕਿ ਉਲੰਪਿਕਸ ‘ਚ ਕਾਂਸੀ ਦਾ ਤਮਗਾ ਜੇਤੂ ਯੋਗੇਸ਼ਵਰ ਦੱਤ ਮਹਿਲਾ ਪਹਿਲਵਾਨਾਂ ਲਈ ਬਣਾਈਆਂ ਦੋਵੇਂ ਕਮੇਟੀਆਂ ਦਾ ਹਿੱਸਾ ਸੀ। ਕਮੇਟੀ ਦੀ ਬੈਠਕ ਤੋਂ ਬਾਅਦ ਯੋਗੇਸ਼ਵਰ ਨੇ ਬ੍ਰਿਜਭੂਸ਼ਨ ਅਤੇ ਮੀਡੀਆ ਨੂੰ ਮਹਿਲਾ ਪਹਿਲਵਾਨਾਂ ਦੇ ਨਾਂ ਲੀਕ ਕਰ ਦਿੱਤੇ। ਉਸ ਨੇ ਕਈ ਮਹਿਲਾ ਪਹਿਲਵਾਨਾਂ ਦੇ ਘਰ ਫੋਨ ਕਰਕੇ ਉਨ੍ਹਾਂ ਨੂੰ ਆਪਣੀ ਲੜਕੀ ਨੂੰ ਸਮਝਾਉਣ ਲਈ ਕਿਹਾ। ਉਹ ਪਹਿਲਾਂ ਹੀ ਜਨਤਕ ਤੌਰ ‘ਤੇ ਮਹਿਲਾ ਪਹਿਲਵਾਨਾਂ ਵਿਰੁੱਧ ਬਿਆਨ ਦੇ ਰਿਹਾ ਸੀ, ਫਿਰ ਵੀ ਉਸ ਨੂੰ ਦੋਵਾਂ ਕਮੇਟੀਆਂ ਵਿਚ ਰੱਖਿਆ ਗਿਆ ਸੀ। ਉਹ ਲਗਾਤਾਰ ਪਹਿਲਵਾਨਾਂ ਅਤੇ ਕੋਚਾਂ ਨੂੰ ਮਹਿਲਾ ਪਹਿਲਵਾਨਾਂ ਦੀ ਲਹਿਰ ਵਿੱਚ ਸ਼ਾਮਲ ਹੋਣ ਤੋਂ ਰੋਕਦਾ ਸੀ।
Advertisement
Advertisement
Related News
Advertisement