ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਐੱਸਜ਼ੈੱਡ ਮਾਮਲੇ ’ਤੇ ਲੋਕਾਂ ਨਾਲ ਹਾਂ: ਸ਼ਰਮਾ

11:21 AM Nov 23, 2024 IST
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਟਿੰਕੂ ਸ਼ਰਮਾ।

ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 22 ਨਵੰਬਰ
ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਵਿਜੇ ਕੁਮਾਰ ਸ਼ਰਮਾ ਟਿੰਕੂ ਨੇ ਨਵਾਂ ਗਰਾਉਂ ਵਿੱਚ ਪਾਰਟੀ ਵਰਕਰਾਂ ਦੀਆਂ ਮੁਸ਼ਕਲਾਂ ਸੁਣੀਆਂ। ਸ੍ਰੀ ਸ਼ਰਮਾ ਨੇ ਕਿਹਾ ਕਿ ਅੱਜ ਨਗਰ ਕੌਂਸਲ ਨਵਾਂ ਗਰਾਉਂ ਦੇ ਦਫ਼ਤਰ ਵਿੱਚ ਈਕੋ ਸੰਵੇਦਨਸ਼ੀਲ ਜ਼ੋਨ (ਈਐੱਸਜ਼ੈੱਡ) ਦੇ ਦਾਇਰੇ ਨੂੰ ਤਿੰਨ ਕਿਲੋਮੀਟਰ ਵਧਾਉਣ ਦੇ ਮਤੇ ਨੂੰ ਰੱਦ ਕਰਨ ਲਈ ਕੌਂਸਲਰਾਂ ਦੀ ਮੀਟਿੰਗ ਰੱਖੀ ਗਈ ਸੀ। ਕੌਂਸਲਰਾਂ ਨੇ ਮਤਾ ਪਾ ਕੇ ਜਦੋਂ ਕਾਰਜਸਾਧਕ ਜਾਂ ਹੋਰ ਅਧਿਕਾਰੀ ਨੂੰ ਦੇਣਾ ਸੀ ਤਾਂ ਉੱਥੇ ਕੋਈ ਵੀ ਹਾਜ਼ਰ ਨਹੀਂ ਸੀ। ਸ੍ਰੀ ਸ਼ਰਮਾ ਨੇ ਕਿਹਾ ਕਿ ਈਐੱਸਜ਼ੈੱਡ ਮਾਮਲੇ ਖ਼ਿਲਾਫ਼ ਉਹ ਨਵਾਂ ਗਰਾਉਂ, ਕਾਂਸਲ ਆਦਿ ਇਲਾਕੇ ਦੇ ਲੋਕਾਂ ਦੇ ਨਾਲ ਖੜ੍ਹੇ ਹਨ।

Advertisement

Advertisement