ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੇਖਕ ਤੇ ਆਲੋਚਕ ਜਸਬੀਰ ਕੇਸਰ ਦਾ ਦੇਹਾਂਤ

12:15 PM Nov 06, 2024 IST

 

Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਨਵੰਬਰ
ਪੰਜਾਬੀ ਦੀ ਪ੍ਰਸਿੱਧ ਲੇਖਕ, ਆਲੋਚਕ, ਅਧਿਆਪਕਾ ਤੇ ਸਮੀਖਿਅਕ ਡਾ. ਜਸਬੀਰ ਕੇਸਰ ਦਾ ਅੱਜ ਦੇਹਾਂਤ ਹੋ ਗਿਆ। ਡਾ. ਜਸਬੀਰ ਕੇਸਰ ਨੇ ਦੋ ਕਾਵਿ ਸੰਗ੍ਰਹਿ, ਵਾਰਤਕ ਪੁਸਤਕ ਤੋਂ ਇਲਾਵਾ ਪੰਜ ਕਿਤਾਬਾਂ ਆਲੋਚਨਾ ਦੀਆਂ ਲਿਖੀਆਂ ਹਨ। ਉਹ ਮਰਹੂਮ ਡਾ. ਕੇਸਰ ਸਿੰਘ ਦੀ ਪਤਨੀ ਸਨ। ਡਾ. ਜਸਬੀਰ ਕੇਸਰ ਦਾ ਅੰਤਿਮ ਸਸਕਾਰ 6 ਨਵੰਬਰ ਨੂੰ ਸਵੇਰੇ 11.30 ਵਜੇ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ ’ਤੇ ਪ੍ਰਗਤੀਸ਼ੀਲ ਲੇਖਕ ਸੰਘ ਤੇ ਪੁਆਧੀ ਪੰਜਾਬੀ ਸੱਥ ਮੁਹਾਲੀ ਦੇ ਸਮੂਹ ਮੈਂਬਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Advertisement
Advertisement