ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਸ਼ਵ ਡੈੱਫ ਸ਼ੂਟਿੰਗ ਚੈਂਪੀਅਨਸ਼ਿਪ: 10 ਮੀਟਰ ਏਅਰ ਰਾਈਫਲ ’ਚ ਤਿੰਨੋਂ ਤਗ਼ਮੇ ਭਾਰਤ ਦੇ ਨਾਂ

08:39 AM Sep 03, 2024 IST

ਨਵੀਂ ਦਿੱਲੀ:

Advertisement

ਜਰਮਨੀ ਵਿੱਚ ਚੱਲ ਰਹੀ ਦੂਜੀ ਵਿਸ਼ਵ ਡੈੱਫ ਸ਼ੂਟਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਭਾਰਤ ਦਾ ਦਬਦਬਾ ਰਿਹਾ। ਇਸ ਵਰਗ ਦੇ ਤਿੰਨੋਂ ਤਗ਼ਮੇ ਭਾਰਤੀਆਂ ਦੇ ਨਾਮ ਰਹੇ। ਇਸ ਦੌਰਾਨ ਧਨੁਸ਼ ਸ੍ਰੀਕਾਂਤ ਨੇ ਸੋਨੇ, ਸ਼ੌਰਿਆ ਸੈਣੀ ਨੇ ਚਾਂਦੀ ਅਤੇ ਮੁਹੰਮਦ ਮੁਰਤਜ਼ਾ ਵਾਨੀਆ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਧਨੁਸ਼ ਨੇ ਇੱਕ ਦਿਨ ਵਿੱਚ ਦੋ ਵਿਸ਼ਵ ਰਿਕਾਰਡ ਬਣਾਏ। ਪਹਿਲਾਂ ਉਸ ਨੇ ਪਹਿਲੇ ਕੁਆਲੀਫਿਕੇਸ਼ਨ ਗੇੜ ਵਿੱਚ 632.7 ਦੇ ਸਕੋਰ ਨਾਲ ਵਿਸ਼ਵ ਰਿਕਾਰਡ ਬਣਾਇਆ ਅਤੇ ਫਿਰ ਫਾਈਨਲ ਵਿੱਚ 251.7 ਦੇ ਸਕੋਰ ਨਾਲ ਪਿਛਲਾ ਵਿਸ਼ਵ ਰਿਕਾਰਡ ਤੋੜ ਦਿੱਤਾ। -ਪੀਟੀਆਈ

Advertisement
Advertisement