ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਸ਼ਵ ਕੱਪ: ਪੀਸੀਬੀ ਨੇ ਭਾਰਤ ਦੌਰੇ ਦੀ ਮਨਜ਼ੂਰੀ ਲਈ ਪਾਕਿ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

11:32 PM Jul 02, 2023 IST

ਨਵੀਂ ਦਿੱਲੀ, 2 ਜੁਲਾਈ
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਪੱਤਰ ਲਿਖ ਕੇ ਅਕਤੂਬਰ-ਨਵੰਬਰ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਦੌਰੇ ਦੀ ਅਧਿਕਾਰਿਤ ਮਨਜ਼ੂਰੀ ਮੰਗੀ ਹੈ। ‘ਈਐੱਸਪੀਐੱਨਕ੍ਰਿਕਇੰਫੋ’ ਦੀ ਰਿਪੋਰਟ ਅਨੁਸਾਰ ਪੀਸੀਬੀ ਨੇ ਇਹ ਪੱਤਰ ਗ੍ਰਹਿ ਤੇ ਵਿਦੇਸ਼ ਮੰਤਰਾਲੇ ਨੂੰ ਵੀ ਭੇਜਿਆ ਹੈ। ਬੋਰਡ ਨੇ ਕੌਮੀ ਟੀਮ ਦੇ ਭਾਰਤ ਦੌਰੇ ’ਤੇ ਸਲਾਹ ਮੰਗੀ ਹੈ। ਬੋਰਡ ਨੇ ਇਹ ਵੀ ਪੁੱਛਿਆ ਹੈ ਕਿ ਕੀ ਸਰਕਾਰ ਨੂੰ ਪਾਕਿਸਤਾਨ ਦੇ ਮੈਚਾਂ ਲਈ ਪੰਜ ਥਾਵਾਂ ’ਤੇ ਕੋਈ ਇਤਰਾਜ਼ ਹੈ। -ਪੀਟੀਆਈ

Advertisement

Advertisement
Tags :
ਦੌਰੇਪੱਤਰਪਾਕਿਪੀਸੀਬੀਪ੍ਰਧਾਨਭਾਰਤ:ਮੰਤਰੀਮਨਜ਼ੂਰੀਲਿਖਿਆਵਿਸ਼ਵ
Advertisement