For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਕੱਪ ਕ੍ਰਿਕਟ: ਨੀਦਰਲੈਂਡ ਨੇ ਸ੍ਰੀਲੰਕਾ ਖ਼ਿਲਾਫ਼ ਬਣਾਈਆਂ 262 ਦੌੜਾਂ

03:24 PM Oct 21, 2023 IST
ਵਿਸ਼ਵ ਕੱਪ ਕ੍ਰਿਕਟ  ਨੀਦਰਲੈਂਡ ਨੇ ਸ੍ਰੀਲੰਕਾ ਖ਼ਿਲਾਫ਼ ਬਣਾਈਆਂ 262 ਦੌੜਾਂ
Advertisement

ਲਖਨਊ, 21 ਅਕਤੂਬਰ

Advertisement

ਬ੍ਰਾਂਡ ਏਂਗਲਬ੍ਰੈਖਤ ਅਤੇ ਲੋਗਨ ਵਾਨ ਬੀਕ ਵਿਚਾਲੇ ਸੱਤਵੀਂ ਵਿਕਟ ਲਈ ਰਿਕਾਰਡ ਸੈਂਕੜੇ ਵਾਲੀ ਸਾਂਝੇਦਾਰੀ ਦੀ ਮਦਦ ਨਾਲ ਨੀਦਰਲੈਂਡ ਨੇ ਸ਼ੁਰੂਆਤੀ ਝਟਕਿਆਂ ਤੋਂ ਉਭਰਦੇ ਹੋਏ ਇਕ ਦਿਨਾਂ ਵਿਸ਼ਵ ਕੱਪ ਦੇ ਮੈਚ ਵਿੱਚ ਸ੍ਰੀਲੰਕਾ ਖ਼ਿਲਾਫ਼ 49.4 ਓਵਰਾਂ ਵਿੱਚ 262 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ। ਏਂਗਲਬ੍ਰੈਖਤ ਨੇ 82 ਗੇਂਦਾਂ 'ਚ ਚਾਰ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 70 ਦੌੜਾਂ ਬਣਾਈਆਂ, ਜਦਕਿ ਵੈਨ ਬੀਕ ਨੇ 75 ਗੇਂਦਾਂ 'ਚ 59 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੋਵਾਂ ਵਿਚਾਲ 130 ਦੌੜਾਂ ਦੀ ਭਾਈਵਾਲੀ ਹੋਈ।

Advertisement

Advertisement
Author Image

Advertisement