ਵਿਸ਼ਵ ਕੱਪ ਕ੍ਰਿਕਟ: ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਦੱਖਣੀ ਅਫਰੀਕਾ ਨੂੰ ਗੇਂਦਬਾਜ਼ੀ ਕਰਨ ਲਈ ਕਿਹਾ
02:02 PM Nov 10, 2023 IST
Advertisement
ਅਹਿਮਦਾਬਾਦ, 10 ਨਵੰਬਰ
ਅਫ਼ਗ਼ਾਨਿਸਤਾਨ ਦੇ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ ਅੱਜ ਇਥੇ ਦੱਖਣੀ ਅਫਰੀਕਾ ਖ਼ਿਲਾਫ਼ ਇਕ ਦਿਨਾਂ ਵਿਸ਼ਵ ਕੱਪ ਕ੍ਰਿਕਟ ਮੈਚ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ ਤਬਰੇਜ਼ ਸ਼ਮਸੀ ਅਤੇ ਮਾਰਕੋ ਜੇਨਸਨ ਦੀ ਜਗ੍ਹਾ ਐਂਡੀਲੇ ਫੇਲੁਕਵਾਯੋ ਅਤੇ ਗੇਰਾਲਡ ਕੋਏਟਜ਼ੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਅਫ਼ਗ਼ਾਨਿਸਤਾਨ ਨੇ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਹੈ।
Advertisement
Advertisement