ਸਿਡਨੀ, 20 ਅਗਸਤਸਪੇਨ ਦੀ ਮਹਿਲਾ ਫੁਟਬਾਲ ਟੀਮ ਅੱਜ ਇਥੇ ਇੰਗਲੈਂਡ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਚੈਂਪੀਅਨ ਬਣ ਗਈ। ਸਪੇਨ ਲਈ ਫੈਸਲਾਕੁਨ ਗੋਲ ਓਲਗਾ ਕਾਰਮੋਨਾ ਨੇ ਪਹਿਲੇ ਅੱਧ ਦੇ 29ਵੇਂ ਮਿੰਟ ਵਿੱਚ ਕੀਤਾ। -ਪੀਟੀਆਈ