ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰਾਇਆ ਇਲਾਕੇ ਦੇ ਜੇਤੂ ਸਰਪੰਚ

09:08 AM Oct 16, 2024 IST

ਨਿੱਜੀ ਪੱਤਰ ਪ੍ਰੇਰਕ
ਗੁਰਾਇਆ,15 ਅਕਤੂਬਰ
ਪੰਚਾਇਤ ਚੋਣਾਂ ਦੇ ਆਏ ਨਤੀਜਿਆਂ ਵਿੱਚ ਪਿੰਡ ਦੰਦੂਵਾਲ ਸਰਪੰਚੀ ਦੀ ਚੋਣ ਵਿਚੋਂ ਸਤਵਿੰਦਰ ਸਿੰਘ ਜੰਡੂ ਜੇਤੂ ਰਹੇ। ਪਿੰਡ ਲੁਹਾਰਾਂ ਤੋਂ ਕੁਲਦੀਪ ਕੁਮਾਰ ਸਰਪੰਚ ਬਣੇ। ਪਿੰਡ ਸਰਗੂੰਦੀ ਤੋਂ ਰਸ਼ਪਾਲ ਕੌਰ ਸਰਪੰਚ ਬਣੇ। ਪਿੰਡ ਚੱਕ ਧੋਥੜ ਤੋਂ ਨਰਿੰਦਰ ਕੁਮਾਰ ਸਰਪੰਚ ਬਣੇ। ਪਿੰਡ ਸੂਰਜਾਂ ਤੋਂ ਅਮਨਦੀਪ ਕੌਰ ਸਰਪੰਚ ਬਣੇ। ਪਿੰਡ ਮਹਿਮਸਪੁਰ ਤੋਂ ਜੀਵਨ ਕੁਮਾਰ ਸਰਪੰਚ ਬਣੇ। ਪਿੰਡ ਮਾਹਲ ਤੋਂ ਬਲਵਿੰਦਰ ਕੌਰ ਸਰਪੰਚ ਬਣੇ। ਪਿੰਡ ਪੱਦੀ ਜਗੀਰ ਤੋਂ ਬਲਜੀਤ ਕੌਰ ਸਰਪੰਚ ਬਣੇ। ਪਿੰਡ ਚਚਰਾੜੀ ਤੋਂ ਪਰਮਜੀਤ ਕੌਰ ਸਰਪੰਚ ਬਣੇ। ਪਿੰਡ ਮਨਸੂਰਪੁਰ ਤੋਂ ਪਰਮਜੀਤ ਕੌਰ ਸਰਪੰਚ ਬਣੇ।

Advertisement

ਬਲਾਕ ਸ਼ਾਹਕੋਟ ਦੇ ਜੇਤੂ ਸਰਪੰਚ

ਸ਼ਾਹਕੋਟ (ਪੱਤਰ ਪ੍ਰੇਰਕ): ਬਲਾਕ ਸ਼ਾਹਕੋਟ ਦੀਆਂ 69 ਪੰਚਾਇਤਾਂ ਲਈ ਅੱਜ ਹੋਈ ਚੋਣ ਦੇ ਪ੍ਰਾਪਤ ਹੋਏ ਨਤੀਜਿਆਂ ਵਿੱਚ ਪਿੰਡ ਕੋਟਲੀ ਗਾਜਰਾਂ ’ਚ ਇੰਦਰਪਾਲ 103, ਕੋਟਲੀ ਗਾਜਰਾਂ ਬਸਤੀ ’ਚ ਗੀਤਾ ਰਾਣੀ 50, ਮੂਲੇਵਾਲ ਬ੍ਰਾਹਮਣਾਂ ’ਚ ਨਰੇਸ਼ ਰਾਣੀ 66, ਈਨੋਵਾਲ (ਮੀਏਂਵਾਲ ਮੌਲਵੀਆਂ) ’ਚ ਰਾਜਨਦੀਪ ਕੌਰ 136, ਐਦਲਪੁਰ ’ਚ ਸੁਰਜੀਤ ਸਿੰਘ 30, ਜਾਫਰਵਾਲ ’ਚ ਹਰਦੀਪ ਸਿੰਘ ਚੰਦੀ 19, ਕੋਟਲਾ ਹੇਰਾਂ ’ਚ ਰਜਿੰਦਰ ਕੌਰ, ਬੱਗਾ ਵਿੱਚ ਜਸਵੰਤ ਸਿੰਘ ਗਿੱਲ 150 ਅਤੇ ਮੀਏਂਵਾਲ ਅਰਾਈਆਂ ’ਚ ਹਰਿੰਦਰ ਕੌਰ 100 ਵੋਟਾਂ ਦੇ ਫਰਕ ਨਾਲ ਜਿੱਤ ਕੇ ਸਰਪੰਚ ਚੁਣੇ ਗਏ ਹਨ।

Advertisement
Advertisement