For the best experience, open
https://m.punjabitribuneonline.com
on your mobile browser.
Advertisement

ਮਜ਼ਦੂਰ ਦੇ ਕਤਲ ਦੇ ਦੋਸ਼ ਹੇਠ ਪਤਨੀ ਤੇ ਪ੍ਰੇਮੀ ਕਾਬੂ

06:09 AM May 03, 2024 IST
ਮਜ਼ਦੂਰ ਦੇ ਕਤਲ ਦੇ ਦੋਸ਼ ਹੇਠ ਪਤਨੀ ਤੇ ਪ੍ਰੇਮੀ ਕਾਬੂ
Advertisement

ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 2 ਮਈ
ਇੱਥੇ ਇਕ ਪਰਵਾਸੀ ਮਜ਼ਦੂਰ ਦੇ ਭੇਤਭਰੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਕਾਬੂ ਕੀਤਾ ਹੈ। ਐੱਸਪੀ (ਜਾਂਚ) ਰਾਕੇਸ਼ ਯਾਦਵ ਅਤੇ ਡੀਐੱਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ 28 ਅਪਰੈਲ ਦੀ ਰਾਤ ਨੂੰ ਪੁਲੀਸ ਨੂੰ ਜੀਟੀ ਰੋਡ ਦੇ ਨਾਲ ਸਲਿੱਪ ਰੋਡ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ। ਮ੍ਰਿਤਕ ਦੀ ਸ਼ਨਾਖਤ ਪ੍ਰਮੋਦ ਕੁਮਾਰ ਹਾਲ ਵਾਸੀ ਇਕਬਾਲ ਨਗਰ ਮੰਡੀ ਗੋਬਿੰਦਗੜ੍ਹ ਵਿੱਚ ਰਹਿੰਦਾ ਸੀ, ਵਜੋਂ ਹੋਈ ਸੀ। ਜਾਂਚ ’ਚ ਸਾਹਮਣੇ ਆਇਆ ਕਿ ਪ੍ਰਮੋਦ ਦੀ ਪਤਨੀ ਪੂਜਾ ਦੇਵੀ ਦੇ ਪ੍ਰਵੀਨ ਭਾਰਤੀ ਨਾਲ ਨਾਜਾਇਜ਼ ਸਬੰਧ ਸਨ ਜਿਸ ਕਾਰਨ ਉਨ੍ਹਾਂ ਪ੍ਰਮੋਦ ਦਾ ਕਤਲ ਕਰ ਦਿੱਤਾ

Advertisement

Advertisement
Author Image

joginder kumar

View all posts

Advertisement
Advertisement
×