ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ ’ਚ ਪੜ੍ਹਦਿਆਂ ਹਰਕੀਰਤ ਸੰਧੂ ਬਣਿਆ ਅਸਿਸਟੈਂਟ ਟੀਚਰ

07:28 AM May 10, 2024 IST

ਖੇਤਰੀ ਪ੍ਰਤੀਨਿਧ
ਪਟਿਆਲਾ, 9 ਮਈ
ਰਾਜਪੁਰਾ ਰੋਡ ’ਤੇ ਸਥਿਤ ਪਿੰਡ ਨਰੜੂ ਵਾਸੀ ਹਰਕੀਰਤ ਸੰਧੂ (19) ਨੇ ਕੈਨੇਡਾ ਦੀ ਧਰਤੀ ’ਤੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਉਸ ਨੇ ਐਡਮਿੰਟਨ ਯੂਨੀਵਰਸਿਟੀ ਅਲਬਰਟਾ ਵਿਚ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਵਜੋਂ ਸਤੰਬਰ 2023 ਵਿਚ ਪੜ੍ਹਾਈ ਸ਼ੁਰੂ ਕੀਤੀ ਸੀ। ਉਸ ਨੂੰ ਪਹਿਲੇ ਸਮੈਸਟਰ ਮਗਰੋਂ ਹੀ ਯੂਨੀਵਰਸਿਟੀ ਨੇ ਵਾਲੰਟੀਅਰ ਟਿਊਟਰ ਬਣਾ ਦਿੱਤਾ ਅਤੇ ਹੁਣ ਮਈ 2024 ਵਿਚ ਯੂਨੀਵਰਸਿਟੀ ਨੇ ਉਸ ਨੂੰ ਪਾਰਟ ਟਾਈਮ ਨੌਕਰੀ ਦਿੰਦਿਆਂ ਅਸਿਸਟੈਂਟ ਟੀਚਰ ਵਜੋਂ ਨਿਯੁਕਤੀ ਦੇ ਦਿੱਤੀ ਹੈ।

Advertisement

Advertisement
Advertisement