For the best experience, open
https://m.punjabitribuneonline.com
on your mobile browser.
Advertisement

ਵਟਸਐਪ ਪੇਅ ਭਾਰਤ ’ਚ ਖਪਤਕਾਰਾਂ ਨੂੰ ਦੇਵੇਗਾ ਯੂਪੀਆਈ ਸੇਵਾਵਾਂ

05:58 AM Jan 01, 2025 IST
ਵਟਸਐਪ ਪੇਅ ਭਾਰਤ ’ਚ ਖਪਤਕਾਰਾਂ ਨੂੰ ਦੇਵੇਗਾ ਯੂਪੀਆਈ ਸੇਵਾਵਾਂ
Advertisement

ਨਵੀਂ ਦਿੱਲੀ:

Advertisement

ਭਾਰਤੀ ਕੌਮੀ ਭੁਗਤਾਨ ਨਿਗਮ (ਐੱਨਪੀਸੀਆਈ) ਨੇ ਤੀਜੀ ਧਿਰ ਦੇ ਐਪ ਪ੍ਰੋਵਾਈਡਰ (ਥਰਡ ਪਾਰਟੀ ਐਪ ਪ੍ਰੋਵਾਈਡਰ) ‘ਵਟਸਐਪ ਪੇਅ’ ਨੁੂੰ ਯੂਪੀਆਈ ਉਪਭੋਗਤਾ ਜੋੜਨ ’ਤੇ ਲਾਈ ਸੀਮਾ ਤੁਰੰਤ ਹਟਾ ਦਿੱਤੀ ਹੈ। ਐੱਨਪੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸੀਮਾ ਹਟਾਉਣ ਨਾਲ ਵਟਸਐਪ ਹੁਣ ਭਾਰਤ ਵਿੱਚ ਆਪਣੇ ਸਾਰੇ ਉਪਭੋਗਤਾਵਾਂ ਤੱਕ ਯੂਪੀਆਈ ਸੇਵਾਵਾਂ ਦਾ ਵਿਸਤਾਰ ਕਰ ਸਕਦਾ ਹੈ। ਇਸ ਤੋਂ ਪਹਿਲਾਂ ਐੱਨਪੀਸੀਆਈ ਨੇ ਵਟਸਐਪ ਨੂੰ ਕ੍ਰਮਬੱਧ ਢੰਗ ਨਾਲ ਆਪਣੇ ਯੂਪੀਆਈ ਉਪਭੋਗਤਾਵਾਂ ਦੇ ਆਧਾਰ ਦਾ ਵਿਸਤਾਰ ਕਰਨ ਦੀ ਆਗਿਆ ਦਿੱਤੀ ਸੀ। -ਪੀਟੀਆਈ

Advertisement
Advertisement

Advertisement
Author Image

joginder kumar

View all posts

Advertisement