ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੈਸਟ ਇੰਡੀਜ਼ ਕਿ੍ਰਕਟ ਵਿਸ਼ਵ ਕੱਪ ਕੁਆਲੀਫਾਈ ਕਰਨ ’ਚ ਨਾਕਾਮ

10:46 AM Jul 02, 2023 IST

ਹਰਾਰੇ, 1 ਜੁਲਾਈ
ਦੋ ਵਾਰ ਵਿਸ਼ਵ ਚੈਂਪੀਅਨ ਰਹੀ ਵੈਸਟ ਇੰਡੀਜ਼ ਦੀ ਟੀਮ ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ-2023 ਲਈ ਕੁਆਲੀਫਾਈ ਕਰਨ ਦੀ ਦੌਡ਼ ਵਿੱਚੋਂ ਬਾਹਰ ਹੋ ਗਈ। ਸਕਾਟਲੈਂਡ ਨੇ ਅੱਜ ਇੱਥੇ ਉਸ ਨੂੰ ਕੁਆਲੀਫਾਈਂਗ ਮੁਕਾਬਲੇ ਦੇ ਸੁਪਰ ਸਿਕਸ ਗੇਡ਼ ਵਿੱਚ ਸੱਤ ਵਿਕਟਾਂ ਨਾਲ ਹਰਾ ਦਿੱਤਾ।

Advertisement

ਵੈਸਟ ਇੰਡੀਜ਼ ਦੋ ਵਾਰ (1975 ਤੇ 1979) ਵਿਸ਼ਵ ਚੈਂਪੀਅਨ ਰਹੀ ਹੈ। ਟੂਰਨਾਮੈਂਟ ਦੇ 48 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਉਹ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਚੋਟੀ ਦੀਆਂ ਦਸ ਟੀਮਾਂ ਵਿੱਚ ਥਾਂ ਨਹੀਂ ਬਣਾ ਸਕੀ। -ਏਪੀ

Advertisement

Advertisement
Tags :
west indies not qualifyਇੰਡੀਜ਼ਕਿ੍ਰਕਟਕੁਆਲੀਫਾਈਨਾਕਾਮ:ਵਿਸ਼ਵਵੈਸਟ
Advertisement