For the best experience, open
https://m.punjabitribuneonline.com
on your mobile browser.
Advertisement

ਪੱਛਮੀ ਬੰਗਾਲ: ਰਾਜ ਭਵਨ ’ਚ ਜੋ ਕੁੱਝ ਹੋਇਆ ਉਸ ਲਈ ਮੇਰਾ ਦਿਲ ਰੋ ਰਿਹਾ ਹੈ: ਮਮਤਾ

03:11 PM May 03, 2024 IST
ਪੱਛਮੀ ਬੰਗਾਲ  ਰਾਜ ਭਵਨ ’ਚ ਜੋ ਕੁੱਝ ਹੋਇਆ ਉਸ ਲਈ ਮੇਰਾ ਦਿਲ ਰੋ ਰਿਹਾ ਹੈ  ਮਮਤਾ
Advertisement

ਕੋਲਕਾਤਾ, 3 ਮਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਚੋਣ ਰੈਲੀ ਦੌਰਾਨ ਕਿਹਾ ਕਿ ਰਾਜ ਭਵਨ 'ਚ ਛੇੜਛਾੜ ਕੀਤੀ ਗਈ ਔਰਤ ਲਈ ਉਨ੍ਹਾਂ ਦਾ ਦਿਲ ਰੋ ਰਿਹਾ ਹੈ।ਇਹ ਸ਼ਰਮਨਾਕ ਹੈ। ਔਰਤ ਨਾਲ ਕਥਿਤ ਛੇੜਖਾਨੀ ਦੀ ਘਟਨਾ ਸਾਹਮਣੇ ਆਉਣ ਬਾਅਦ ਰਾਜਪਾਲ ਨੂੰ ਰਾਜ ਦੀਆਂ ਔਰਤਾਂ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ।

Advertisement

Advertisement
Author Image

Advertisement
Advertisement
×